Tag: Punjabi News Channel

ਡੈਨਮਾਰਕ ਓਪਨ: ਭਾਰਤ ਨੂੰ ਸਿੰਧੂ ਤੇ ਲਕਸ਼ੈ ਤੋਂ ਉਮੀਦ

15 ਅਕਤੂਬਰ 2024 : ਭਾਰਤੀ ਬੈਡਮਿੰਟਨ ਸਟਾਰ ਪੀਵੀ ਸਿੰਧੂ ਅਤੇ ਲਕਸ਼ੈ ਸੇਨ ਭਲਕੇ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੇ ਡੈਨਮਾਰਕ ਓਪਨ ਸੁਪਰ 750 ਟੂਰਨਾਮੈਂਟ ਵਿੱਚ ਲੈਅ ਵਿੱਚ ਆਉਣ ਦੀ ਕੋਸ਼ਿਸ਼…

ਐੱਨਐੱਫਐੱਲ ਮੈਚ ਦੌਰਾਨ ਸਚਿਨ ਦਾ ਸਨਮਾਨ

15 ਅਕਤੂਬਰ 2024 : ਇੱਥੇ ਡਲਾਸ ਕਾਓਬੌਇਜ਼ ਦੇ ਐੱਨਐੱਫਐੱਲ ਮੈਚ ਦੌਰਾਨ ਟੀਮ ਦੇ ਮਾਲਕ ਜੈਰੀ ਜੋਨਸ ਨੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਦਸ ਨੰਬਰ ਦੀ ਜਰਸੀ ਭੇਟ ਕਰਕੇ ਸਨਮਾਨਿਤ ਕੀਤਾ।…

ਜਿੰਨਾ ਜ਼ਿਆਦਾ ਜੋਖ਼ਮ, ਓਨਾ ਫ਼ਾਇਦਾ: ਗੰਭੀਰ

15 ਅਕਤੂਬਰ 2024 : ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਅੱਜ ਸਪੱਸ਼ਟ ਕੀਤਾ ਕਿ ਉਹ ਟੈਸਟ ਕ੍ਰਿਕਟ ’ਚ ਆਪਣੇ ਬੱਲੇਬਾਜ਼ਾਂ ’ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਾਉਣਗੇ ਕਿਉਂਕਿ ਜਿੰਨਾ…

ਹਾਕੀ ਇੰਡੀਆ ਮਹਿਲਾ ਲੀਗ ਦੀ ਪਹਿਲੀ ਨਿਲਾਮੀ ਅੱਜ

15 ਅਕਤੂਬਰ 2024 : ਹਾਕੀ ਇੰਡੀਆ ਮਹਿਲਾ ਲੀਗ ਲਈ ਪਹਿਲੀ ਵਾਰ ਹੋਣ ਵਾਲੀ ਨਿਲਾਮੀ ਵਿੱਚ ਦੁਨੀਆ ਭਰ ਦੀਆਂ 350 ਤੋਂ ਵੱਧ ਖਿਡਾਰਨਾਂ ’ਤੇ ਭਲਕੇ ਮੰਗਲਵਾਰ ਨੂੰ ਬੋਲੀ ਲੱਗੇਗੀ। ਇਤਿਹਾਸਕ ਨਿਲਾਮੀ…

ਵੀਜ਼ਾ ਨਾ ਮਿਲਣ ਕਾਰਨ ਬਰਤਾਨੀਆ ਦੇ ਤਿੰਨ ਨਿਸ਼ਾਨੇਬਾਜ਼ ਵਿਸ਼ਵ ਕੱਪ ਤੋਂ ਬਾਹਰ

15 ਅਕਤੂਬਰ 2024 : ਪੈਰਿਸ ਓਲੰਪਿਕ ਵਿੱਚ ਸੋਨ ਤਗ਼ਮਾ ਜੇਤੂ ਨੇਥਨ ਹੇਲਸ ਸਮੇਤ ਬਰਤਾਨੀਆ ਦੇ ਤਿੰਨ ਸਿਖਰਲੇ ਸ਼ਾਟਗਨ ਨਿਸ਼ਾਨੇਬਾਜ਼ ਕਾਗਜ਼ੀ ਕਾਰਵਾਈ ਨੂੰ ਲੈ ਕੇ ‘ਭੰਬਲਭੂਸੇ’ ਕਰਕੇ ਵੀਜ਼ਾ ਨਾ ਮਿਲਣ ਕਾਰਨ…

ਖਡਿਆਲਾ ਪਿੰਡ ਦੇ ਲੋਕ ਅੱਜ ਪੰਚ-ਸਰਪੰਚ ਨਹੀਂ ਚੁਣ ਸਕਣਗੇ

15 ਅਕਤੂਬਰ 2024 : ਪ੍ਰਸ਼ਾਸਨਿਕ ਖਾਮੀਆਂ ਕਰਕੇ ਕੰਢੀ ਖੇਤਰ ਦੇ ਬਲਾਕ ਤਲਵਾੜਾ ਅਧੀਨ ਆਉਂਦੇ ਪਿੰਡ ਖਡਿਆਲਾ (ਭਵਨੌਰ) ਵਿੱਚ ਭਲਕੇ ਵੋਟਾਂ ਨਹੀਂ ਪੈਣਗੀਆਂ। ਪਿੰਡ ਦੀ ਸਰਪੰਚੀ ਦੀ ਸੀਟ ਐੱਸਸੀ ਰਿਜ਼ਰਵ ਹੋਣ…

ਦੈਹਣੀ ਪਿੰਡ: 50 ਵੋਟਾਂ ਵੱਧ ਬਣਾਉਣ ਦਾ ਮਾਮਲਾ ਭਖ਼ਿਆ

15 ਅਕਤੂਬਰ 2024 : ਪਿੰਡ ਦੈਹਣੀ ਦੇ ਵਸਨੀਕਾਂ ਨੇ ਅੱਜ ਦੇਰ ਸ਼ਾਮ ਐੱਸਡੀਐੱਮ ਜਸਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਪ੍ਰਸ਼ਾਸਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ…

ਪੰਜਾਬ-ਹਰਿਆਣਾ ਹੱਦਾਂ ਸੀਲ

15 ਅਕਤੂਬਰ 2024 : ਪੰਜਾਬ ਵਿਚ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਮਾਨਸਾ ਪੁਲੀਸ ਨੇ ਗੁਆਂਢੀ ਸੂਬੇ ਹਰਿਆਣਾ ਦੀਆਂ ਸਾਰੀਆਂ ਹੱਦਾਂ ਸੀਲ ਕੀਤੀਆਂ ਗਈਆਂ ਹਨ। ਪੰਜਾਬ ਦੇ…

ਸਰਬਸੰਮਤੀ ਲਈ ਮੁੱਖ ਮੰਤਰੀ ਦੀ ਅਪੀਲ ਅਸਫਲ

15 ਅਕਤੂਬਰ 2024 : ਪੰਜਾਬ ਵਿੱਚ ਭਲਕੇ 15 ਅਕਤੂਬਰ ਨੂੰ ਹੋਣ ਵਾਲੀਆਂ ਗਰਾਮ ਪੰਚਾਇਤ ਦੀਆਂ ਚੋਣਾਂ ਵਿੱਚ ਹਾਈ ਕੋਰਟ ਦੇ ਤਾਜ਼ਾ ਫ਼ੈਸਲੇ ਤੋਂ ਬਾਅਦ ਕਿਤੇ ਖ਼ੁਸ਼ੀ ਅਤੇ ਕਿਤੇ ਉਦਾਸੀ ਦੇ…

ਹਰਿਆਣਾ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀ ਥਾਂ ਤਬਦੀਲ

15 ਅਕਤੂਬਰ 2024 : ਹਰਿਆਣਾ ਵਿੱਚ ਬਣਨ ਵਾਲੀ ਨਵੀਂ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੁਣ ਸੈਕਟਰ-5 ਵਿੱਚ ਸਥਿਤ ਸ਼ਾਲੀਮਾਰ ਮਾਲ ਦੇ ਦੇ ਪਿੱਛੇ ਪੈਂਦਾ ਦਸਹਿਰਾ ਗਰਾਊਂਡ ਹੋਵੇਗਾ। ਇਸ ਗਰਾਊਂਡ…