Tag: Punjabi News Channel

ਵਿਧਾਇਕ ਸ਼ੈਰੀ ਕਲਸੀ ਨੇ ਪਿੰਡ ਗ੍ਰੰਥਗੜ੍ਹ ਤੋਂ ਪਿੰਡ ਦੁਨੀਆਂ ਸੰਧੂ ਤਕ ਸੜਕ ਬਣਾਉਣ ਦਾ ਉਦਘਾਟਨ ਕੀਤਾ

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ ਬਟਾਲਾ।  ਵਿਧਾਇਕ ਸ਼ੈਰੀ ਕਲਸੀ ਨੇ ਪਿੰਡ ਗ੍ਰੰਥਗੜ੍ਹ ਤੋਂ ਪਿੰਡ ਦੁਨੀਆਂ ਸੰਧੂ ਤਕ ਸੜਕ ਬਣਾਉਣ ਦਾ ਉਦਘਾਟਨ ਕੀਤਾ।  ਪਿੰਡਾਂ ਵਾਸੀਆਂ, ਵਿਧਾਇਕ ਸ਼ੈਰੀ ਕਲਸੀ ਵਲੋਂ ਕੀਤੇ ਜਾ…

ਜਲੰਧਰ ’ਚ ਆਰਡੀਐਕਸ ਮਿਲਣ ਮਗਰੋਂ ਪੰਜਾਬ ’ਚ 2 ਵੱਖ-ਵੱਖ ਥਾਵਾਂ ’ਤੇ ਹੋਣ ਵਾਲੇ ਅੱਤਵਾਦੀ ਹਮਲੇ ਨਾਕਾਮ, ਡਲਿਵਰੀ ਲਈ ਮਿਲਣੇ ਸਨ 2-2 ਲੱਖ ਰੁਪਏ

ਜਲੰਧਰ, 11 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਕਾਉਂਟਰ ਇੰਟੈਲੀਜੈਂਸ (CI) ਵੱਲੋਂ ਵੀਰਵਾਰ ਨੂੰ 2.5 ਕਿੱਲੋ ਆਰਡੀਐਕਸ, ਆਈਈਡੀ ਤੇ ਰਿਮੋਟ ਕੰਟਰੋਲਰ ਨਾਲ ਫੜੇ ਗਏ ਦੋ ਅੱਤਵਾਦੀਆਂ ਨੇ ਪੁੱਛਗਿੱਛ ’ਚ ਅਹਿਮ ਖੁਲਾਸੇ…

ਉੱਚ ਅਹੁਦਿਆਂ ‘ਤੇ ਹੋਣ ਬਾਵਜੂਦ SC ਭਾਈਚਾਰੇ ਨਾਲ ਅੱਤਿਆਚਾਰ, ਮੰਤਰੀ ਚੀਮਾ ਵੱਲੋਂ ਕੇਂਦਰ ਸਰਕਾਰ ‘ਤੇ ਸਖ਼ਤ ਨਿਸ਼ਾਨਾ

ਚੰਡੀਗੜ੍ਹ, 11 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਕੇਡਰ ਦੇ ਮਰਹੂਮ ਆਈਪੀਐੱਸ ਅਫ਼ਸਰ ਵਾਈ. ਪੂਰਨ ਕੁਮਾਰ ਵੱਲੋਂ ਲਿਖੇ ‘ਆਖਰੀ ਨੋਟ’ ਦਾ ਹਵਾਲਾ ਦਿੰਦਿਆਂ ਕਿਹਾ…

ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੌਰਾਨ 150 ਤੋਂ ਵੱਧ ਮੋਬਾਈਲ ਚੋਰੀ

ਚੰਡੀਗੜ੍ਹ, 11 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਗਾਇਕ ਰਾਜਵੀਰ ਜਵੰਦਾ ਦਾ ਨਜ਼ਦੀਕੀ ਪਿੰਡ ਪੋਨਾ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿਸ ਥਾਂ ਗਾਇਕ ਦਾ ਅੰਤਿਮ ਸੰਸਕਾਰ ਹੋਇਆ ਉਹ ਸਕੂਲ ਦੇ…

IPS ਅਫਸਰ ਦੀ ਖੁਦਕੁਸ਼ੀ ਮਾਮਲੇ ‘ਚ ਸਰਕਾਰ ਦੀ ਕਠੋਰ ਕਾਰਵਾਈ: ਐਸਪੀ ਅਹੁਦੇ ਤੋਂ ਹਟਾਇਆ

ਨਵੀਂ ਦਿੱਲੀ, 11 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- 2001 ਬੈਚ ਦੇ ਆਈਪੀਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਦੇ ਸੈਕਟਰ-11 ਸਥਿਤ ਆਪਣੇ ਘਰ ’ਚ ਖੁਦਕੁਸ਼ੀ ਕਰਨ ਦਾ ਮਾਮਲਾ ਭਖ ਗਿਆ ਹੈ। ਮਾਮਲਾ…

ਸਿੱਖ ਇਤਿਹਾਸ ਨਾਲ ਜੁੜਿਆ ਗੱਤਕਾ ਦੇਸ਼ ਦੀ ਸ਼ਾਨਦਾਰ ਜੰਗਜੂ ਵਿਰਾਸਤ ਦਾ ਪ੍ਰਤੀਕ : ਸੰਸਦ ਮੈਂਬਰ ਵਿਜੇ ਬਘੇਲ

ਵਿਰਾਸਤੀ ਖੇਡ : 13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਦਾ ਭਿਲਾਈ ‘ਚ ਸ਼ਾਨੋ-ਸ਼ੌਕਤ ਨਾਲ ਆਗਾਜ ਚੰਡੀਗੜ੍ਹ, 10 ਅਕਤੂਬਰ, 2025 – ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਆਯੋਜਿਤ ਤਿੰਨ ਰੋਜ਼ਾ 13ਵੀਂ ਕੌਮੀ ਗੱਤਕਾ…

ਟਰੰਪ ਨੇ ਭਾਰਤੀ ਕੰਪਨੀਆਂ ਤੇ ਲਾਈ ਪਾਬੰਦੀ: 9 ਕੰਪਨੀਆਂ ਅਤੇ 8 ਵਿਅਕਤੀ ਅਮਰੀਕੀ ਨਿਸ਼ਾਨੇ ‘ਤੇ, ਜਾਣੋ ਕੀ ਹੈ ਵਜ੍ਹਾ

10 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਅਮਰੀਕਾ ਨੇ ਈਰਾਨ ‘ਤੇ ਆਰਥਿਕ ਦਬਾਅ ਪਾਉਣ ਲਈ ਇੱਕ ਹੋਰ ਵੱਡਾ ਫੈਸਲਾ ਲਿਆ ਹੈ (ਈਰਾਨ ‘ਤੇ ਅਮਰੀਕੀ ਪਾਬੰਦੀਆਂ)। ਇੱਕ ਨਵੀਂ ਕਾਰਵਾਈ ਵਿੱਚ, ਅਮਰੀਕਾ ਨੇ…

ਕਫ਼ ਸਿਰਪ ਕੰਪਨੀ ਦੇ ਮਾਲਕ ਨੂੰ SIT ਵੱਲੋਂ ਪੁਲਿਸ ਸਟੇਸ਼ਨ ਲਿਜਾਇਆ ਗਿਆ, ਅਦਾਲਤ ‘ਚ ਹੋਵੇਗੀ ਪੇਸ਼ੀ

 ਮੱਧ ਪ੍ਰਦੇਸ਼, 10 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਐਸਆਈਟੀ ਮੱਧ ਪ੍ਰਦੇਸ਼ ਵਿੱਚ 23 ਬੱਚਿਆਂ ਦੀ ਮੌਤ ਲਈ ਜ਼ਿੰਮੇਵਾਰ ਤਾਮਿਲਨਾਡੂ ਸਥਿਤ ਕੰਪਨੀ ਸ੍ਰੀਸਨ ਫਾਰਮਾਸਿਊਟੀਕਲਜ਼ ਦੇ ਡਾਇਰੈਕਟਰ ਜੀ. ਰੰਗਨਾਥਨ ਨੂੰ ਚੇਨਈ ਤੋਂ…

IPS ਅਫਸਰ ਆਤਮਹਤਿਆ ਮਾਮਲਾ: ਹਰਿਆਣਾ ਦੇ DGP ਸਮੇਤ 13 ਅਧਿਕਾਰੀ FIR ‘ਚ ਨਾਮਜ਼ਦ, ਜਾਂਚ ਹੋਈ ਤੇਜ਼!

ਚੰਡੀਗੜ੍ਹ, 10 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਚੰਡੀਗੜ੍ਹ ਪੁਲਿਸ ਨੇ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਆਈਪੀਐਸ ਅਧਿਕਾਰੀ ਦੀ ਪਤਨੀ ਦੀ ਸ਼ਿਕਾਇਤ ਦੇ…

ਰਾਜਵੀਰ ਜਵੰਦਾ ਮਾਮਲਾ ਹਾਈਕੋਰਟ ‘ਚ, ਸੱਚ ਦੀ ਪੜਚੋਲ ਹੁਣ ਕਾਨੂੰਨੀ ਪੱਧਰ ‘ਤੇ!

ਚੰਡੀਗੜ੍ਹ, 10 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਗਾਇਕ ਰਾਜਵੀਰ ਜਵੰਦਾ ਦੀ ਸੜਕ ਹਾਦਸੇ ਵਿਚ ਮੌਤ ਦਾ ਮਾਮਲਾ ਹਾਈਕੋਰਟ ਪਹੁੰਚਿਆ ਹੈ। ਵਕੀਲ ਨਵਕਿਰਨ ਸਿੰਘ ਨੇ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿੱਚ ਇੱਕ…