Tag: Punjabi News Channel

ਯਾਮੀ ਗੌਤਮ ਅਤੇ ਇਮਰਾਨ ਹਾਸ਼ਮੀ ਨੇ ਸੁਪਰੀਮ ਕੋਰਟ ਦੇ ਬਾਹਰ ਦੁਬਾਰਾ ਰੀਕ੍ਰੀਏਟ ਕੀਤਾ ‘ਹਕ਼’ ਦਾ ਪੋਸਟਰ

30 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ ) : ਅਦਾਕਾਰ ਇਮਰਾਨ ਹਾਸ਼ਮੀ ਅਤੇ ਯਾਮੀ ਗੌਤਮ ਨੇ ਅੱਜ ਆਪਣੀ ਆਉਣ ਵਾਲੀ ਫ਼ਿਲਮ ਹਕ਼ ਦੇ ਦਿੱਲੀ ਪ੍ਰਮੋਸ਼ਨ ਦੌਰਾਨ ਇੱਕ ਯਾਦਗਾਰ ਸਿਨੇਮਾਈ ਪਲ ਰਚਿਆ।…

ਪਾਕਿਸਤਾਨ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਅਸਮਾਨੀ: 1 ਕਿਲੋ ਟਮਾਟਰ 600 ਰੁਪਏ, ਅਦਰਕ 750 ਤੇ ਲਸਣ 400 ਰੁਪਏ

ਨਵੀਂ ਦਿੱਲੀ, 30 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪਾਕਿਸਤਾਨ ਵਿੱਚ ਖਾਣ-ਪੀਣ ਦੀਆਂ ਕੀਮਤਾਂ ਅਕਸਰ ਅਚਾਨਕ ਵੱਧ ਜਾਂਦੀਆਂ ਹਨ। ਤਾਜ਼ਾ ਘਟਨਾ ਵਿੱਚ ਟਮਾਟਰਾਂ ਦੀ ਕੀਮਤ (Tomato Price in Pakistan) ਵਿੱਚ ਕਾਫ਼ੀ…

ITR ਭਰਨ ਦੀ ਆਖਰੀ ਮਿਆਦ ਵਧਾਈ ਗਈ, ਟੈਕਸਪੇਅਰਾਂ ਲਈ ਵੱਡੀ ਰਾਹਤ

ਨਵੀਂ ਦਿੱਲੀ, 30 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਆਮਦਨ ਟੈਕਸ ਵਿਭਾਗ ਨੇ ਟੈਕਸਪੇਅਰ ਨੂੰ ਜ਼ਰੂਰ ਰਾਹਤ ਦਿੱਤੀ ਹੈ। ਵਿਭਾਗ ਨੇ ਐਲਾਨ ਕੀਤਾ ਹੈ ਕਿ ਆਡਿਟ ਰਿਪੋਰਟਾਂ ਅਤੇ ਆਮਦਨ ਟੈਕਸ ਰਿਟਰਨ…

ਸ਼ੀ ਜਿਨਪਿੰਗ ਨਾਲ ਮੁਲਾਕਾਤ ਮਗਰੋਂ ਟਰੰਪ ਨੇ ਚੀਨ ਦੇ ਟੈਰਿਫ ਘਟਾਉਣ ਦਾ ਐਲਾਨ, ਭਾਰਤ ਲਈ ਕਦੋਂ ਆਏਗੀ ਰਾਹਤ

ਨਵੀਂ ਦਿੱਲੀ, 30 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਦੱਖਣੀ ਕੋਰੀਆ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ “ਸਫਲ” ਮੁਲਾਕਾਤ ਤੋਂ ਬਾਅਦ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹ…

ਅਮਿਤ ਸ਼ਾਹ ਦਾ ਰਾਹੁਲ ਗਾਂਧੀ ‘ਤੇ ਵਾਰ — “ਜਿੰਨਾ ਵੱਧ ਪ੍ਰਧਾਨ ਮੰਤਰੀ ਦਾ ਅਪਮਾਨ, ਓਨਾ ਹੀ ਵੱਧ ਖਿੜੇਗਾ ਕਮਲ”

ਨਵੀਂ ਦਿੱਲੀ, 30 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਤਾਰਾਪੁਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਤੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਲਈ ਵੋਟਾਂ ਮੰਗਣ ਲਈ ਅਸਾਰਗੰਜ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ…

2 ਸਰਕਾਰੀ ਅਧਿਆਪਕ ਅੱਤਵਾਦੀ ਸੰਬੰਧਾਂ ‘ਚ ਫਸੇ, ਸਰਕਾਰ ਨੇ ਤੁਰੰਤ ਕੀਤਾ ਬਰਖਾਸਤ

ਜੰਮੂ-ਕਸ਼ਮੀਰ, 30 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਰਾਸ਼ਟਰੀ ਸੁਰੱਖਿਆ ਨੂੰ ਬਣਾਈ ਰੱਖਣ ਲਈ ਇੱਕ ਸਖ਼ਤ ਕਦਮ ਚੁੱਕਦੇ ਹੋਏ, ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸੰਵਿਧਾਨ ਦੀ ਧਾਰਾ 311 ਦੇ…

ਫਰੀਦਕੋਟ ਜਿਲ੍ਹੇ ਦੀਆਂ ਮੰਡੀਆਂ ਵਿੱਚ ਹੋਈ 431518 ਮੀਟਰਕ ਟਨ ਝੋਨੇ ਖਰੀਦ- ਪੂਨਮਦੀਪ ਕੌਰ

ਦਫਤਰ ਜਿਲਾ ਲੋਕ ਸੰਪਰਕ ਅਫਸਰ, ਫਰੀਦਕੋਟ ਫਰੀਦਕੋਟ ਜਿਲ੍ਹੇ ਦੀਆਂ ਮੰਡੀਆਂ ਵਿੱਚ ਹੋਈ 431518 ਮੀਟਰਕ ਟਨ ਝੋਨੇ ਖਰੀਦ- ਪੂਨਮਦੀਪ ਕੌਰ 322624 ਮੀਟਰਕ ਟਨ ਝੋਨੇ ਦੀ ਹੋਈ ਲਿਫਟਿੰਗ, 888.24 ਕਰੋੜ ਰੁਪਏ ਦੀ ਹੋਈ ਅਦਾਇਗੀਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਦੀ ਕੀਤੀ ਅਪੀਲ ਫਰੀਦਕੋਟ 30 ਅਕਤੂਬਰ (ਪੰਜਾਬੀ ਖਬਰਨਾਮਾ ਬਿਊਰੋ) ਬੀਤੀ ਸ਼ਾਮ ਤੱਕ…

Central Jail Raid: ਕੇਂਦਰੀ ਜੇਲ੍ਹ ‘ਚੋਂ 27 ਮੋਬਾਈਲ, 5 ਡਾਟਾ ਕੇਬਲ ਤੇ ਨਸ਼ੀਲੇ ਪਦਾਰਥ ਬਰਾਮਦ, ਪ੍ਰਸ਼ਾਸਨ ਵਿੱਚ ਮਚੀ ਹਲਚਲ

ਫਿਰੋਜ਼ਪੁਰ, 30 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਤਲਾਸ਼ੀ ਦੌਰਾਨ 27 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 5 ਡਾਟਾ ਕੇਬਲ, 1 ਅਡੈਪਟਰ, 1 ਬੈਟਰੀ, 1…

AAP ਆਗੂ ‘ਤੇ ਗੋਲੀ ਚਲਾਉਣ ਵਾਲਾ ਸਾਬਕਾ DSP ਦਿਲਸ਼ੇਰ ਸਿੰਘ ਗ੍ਰਿਫ਼ਤਾਰ, ਪੁਲਿਸ ਨੇ ਕੀਤਾ ਵੱਡਾ ਖੁਲਾਸਾ

ਚੰਡੀਗੜ੍ਹ, 30 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਚੰਡੀਗੜ੍ਹ ਪੁਲਿਸ ਦੇ ਸੇਵਾਮੁਕਤ ਡੀਐੱਸਪੀ ਦਿਲਸ਼ੇਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿਲਸ਼ੇਰ ਸਿੰਘ ਨੇ ਕੱਲ੍ਹ ਦੁਪਹਿਰੇ ਅਗਮਪੁਰ ਪਿੰਡ ਵਿਚ ਆਨੰਦਪੁਰ ਸਾਹਿਬ…

Chandigarh News: ਸ਼ਹਿਰ ਦੇ ਕੁਝ ਇਲਾਕਿਆਂ ‘ਚ ਕੁੱਤੇ ਰੱਖਣ ‘ਤੇ ਲੱਗੀ ਪਾਬੰਦੀ, ਜਾਰੀ ਹੋਏ ਨਵੇਂ ਨਿਯਮ

ਚੰਡੀਗੜ੍ਹ, 30 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕੁੱਤਾ ਰੱਖਣਾ ਹੁਣ ਆਸਾਨ ਕੰਮ ਨਹੀਂ ਰਹੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ ਨਿਯਮ ਅਤੇ ਨੋਟੀਫਾਈਡ ਉਪ-ਨਿਯਮ ਸਥਾਪਤ ਕੀਤੇ…