Tag: Punjabi News Channel

ਜਾਣੋ ਗਰਮੀਆਂ ਵਿੱਚ ਨਕ ਚੋ ਖੂਨ ਕਿਉਂ ਨਿਕਲਦਾ ਹੈ ਅਤੇ ਇਸਦਾ ਸਹੀ ਇਲਾਜ ਕੀ ਹੈ

04 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਗਰਮੀਆਂ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਤਾਪਮਾਨ 40 ਤੱਕ ਪਹੁੰਚਣ ਲੱਗ ਪਿਆ ਹੈ। ਗਰਮੀਆਂ ਦੇ ਮੌਸਮ ਵਿੱਚ…

ਟੈਨਿੰਗ ਤੋਂ ਛੁਟਕਾਰਾ ਚਾਹੀਦਾ ਹੈ ਤਾ ਅਪਣਾਓ ਇਹ 5 ਘਰੇਲੂ ਉਪਾਅ

04 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਗਰਮੀਆਂ ਦੇ ਮੌਸਮ ਚੱਲ ਰਹੇ ਹਨ। ਇਸ ਮੌਸਮ ਵਿੱਚ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਗਰਮੀਆਂ ਵਿੱਚ ਸਿਰਫ਼ ਸਿਹਤ ਹੀ ਨਹੀਂ ਸਗੋਂ…

ਜਾਣੋ, DMart ‘ਚ ਖਰੀਦਦਾਰੀ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ, ਮਿਲੇਗੀ ਵੱਡੀ ਛੋਟ

04 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ) ਬਹੁਤ ਸਾਰੇ ਲੋਕ ਸੋਚਦੇ ਹਨ ਕਿ ਡੀਮਾਰਟ ਵਿੱਚ ਸਾਰੀਆਂ ਚੀਜ਼ਾਂ ਹਰ ਰੋਜ਼ ਇੱਕੋ ਕੀਮਤ ‘ਤੇ ਮਿਲਦੀਆਂ ਹਨ, ਪਰ ਅਜਿਹਾ ਨਹੀਂ ਹੈ। ਵੱਖ-ਵੱਖ ਉਤਪਾਦਾਂ ‘ਤੇ…

UPI ਦਾ ਖਾਸ ਫੀਚਰ: ਜੇ ਖਾਤੇ ਵਿੱਚ ਜ਼ੀਰੋ ਬੈਲੇਂਸ ਹੋਵੇ, ਫਿਰ ਵੀ ਹੋਵੇਗੀ ਪੇਮੈਂਟ

04 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): UPI ਸਰਕਲ (UPI Circle) ਦਾ ਉਦੇਸ਼ UPI ਨੂੰ ਹੋਰ ਸੁਵਿਧਾਜਨਕ ਬਣਾਉਣਾ ਹੈ। ਇਸ ਦੇ ਤਹਿਤ, ਉਹ ਲੋਕ ਵੀ ਜਿਨ੍ਹਾਂ ਕੋਲ ਖਾਤਾ ਨਹੀਂ ਹੈ, UPI ਭੁਗਤਾਨ…

RCB ਦੀ ਪਹਿਲੀ IPL ਖਿਤਾਬ ਜਿੱਤ ਤੋਂ ਬਾਅਦ ਬੰਗਲੂਰੂ ਬਣਿਆ ਲਾਲ ਸਮੁੰਦਰ

04 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਜਿਵੇਂ ਹੀ ਜੋਸ਼ ਹੇਜ਼ਲਵੁੱਡ ਨੇ ਮੈਚ ਦੀ ਆਖ਼ਰੀ ਗੇਂਦ ਸੁੱਟੀ, ਬੈਂਗਲੁਰੂ ਦੀਆਂ ਸੜਕਾਂ ਉੱਤੇ ਲਾਲ ਜਰਸੀ ਪਹਿਨੇ ਰਾਏਲ ਚੈਲੇਂਜਰਜ਼ ਬੈਂਗਲੁਰੂ ਦੇ ਸਮਰਥਕਾਂ ਦਾ ਸੈਲਾਬ…

ਕੋਹਲੀ ਨੇ RCB ਲਈ ਪਿਆਰ ਜਤਾਉਂਦੇ ਹੋਏ ਕਿਹਾ, ਆਈਪੀਐੱਲ ਵਿਚ ਹਮੇਸ਼ਾਂ RCB ਲਈ ਖੇਡਾਂਗਾ

04 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਜੋਸ਼ ਹੇਜ਼ਲਵੁੱਡ ਨੇ 20ਵੇਂ ਓਵਰ ਦੀ ਦੂਜੀ ਗੇਂਦ ਸੁੱਟੀ ਤਾਂ ਕੋਹਲੀ ਦੀਆਂ ਅੱਖਾਂ ਭਰ ਆਈਆਂ। ਕੋਹਲੀ ਨੂੰ ਮੋਟੇਰਾ ਦੀ ਪਿੱਚ ਨੂੰ ਚੁੰਮਦੇ ਦੇਖ ਉਨ੍ਹਾਂ ਦੇ…

ਰੌਇਲ ਚੈਲੇਂਜਰਜ਼ ਬੰਗਲੌਰ ਨੇ 6 ਦੌੜਾਂ ਨਾਲ ਪਹਿਲਾ IPL ਖਿਤਾਬ ਆਪਣੇ ਨਾਮ ਕੀਤਾ

04 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਰੌਇਲ ਚੈਲੇਂਜਰਜ਼ ਬੰਗਲੂਰੂ (RCB) ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿਚ ਪੰਜਾਬ ਕਿੰਗਜ਼ (PBKS) ਨੂੰ 6 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣ ਗਈ ਹੈ।…

ਜੱਜ ਸੋਨਲ ਪਾਟਿਲ ਲੈਣਗੀ LGBTQ+ ਪ੍ਰਾਈਡ ਪਰੇਡ ਵਿੱਚ ਹਿੱਸਾ, ਜਾਣੋ ਕੌਣ ਹਨ ਉਹ

04 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): LGBTQ+ ਭਾਈਚਾਰੇ ਦੇ ਹੱਕਾਂ ਨੂੰ ਮਾਨਤਾ ਦੇਣ ਲਈ ਇੱਕ ਲੰਬੀ ਕਾਨੂੰਨੀ ਲੜਾਈ ਲੜੀ ਗਈ। ਇਸ ਤੋਂ ਬਾਅਦ, ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ ਆਇਆ, ਫਿਰ…

ਕਸ਼ਮੀਰ ਮੁੱਦੇ ‘ਤੇ ਬਿਲਾਵਲ ਭੁੱਟੋ ਨੇ ਸੰਯੁਕਤ ਰਾਸ਼ਟਰ ਤੋਂ ਨਾਖੁਸ਼ੀ ਜਤਾਈ

04 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਨਿਊਯਾਰਕ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ, ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਇੱਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਉਠਾਇਆ ਹੈ। ਉਨ੍ਹਾਂ…

ਯੂਨੀਵਰਸਿਟੀ ਦੇ ਪ੍ਰੈਕਟੀਕਲ ਪੇਪਰ ‘ਚ ਗੜਬੜੀ, ਵਿਦਿਆਰਥੀਆਂ ਨੂੰ 70 ਚੋਂ 80 ਨੰਬਰ ਮਿਲੇ

04 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਚੌਧਰੀ ਚਰਨ ਸਿੰਘ ਯੂਨੀਵਰਿਸਟੀ (ਸੀਸੀਐੱਸਯੂ) ਦੀ ਪ੍ਰੀਖਿਆ ਮੁਲਾਂਕਣ ਵਿਵਸਥਾ ’ਚ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਹੈ। ਐੱਮਏ ਹੋਮ ਸਾਇੰਸ ਦੀ ਪ੍ਰੈਕਟੀਕਲ ਪ੍ਰੀਖਿਆ ’ਚ 70 ਅੰਕਾਂ…