Tag: Punjabi News Channel

ਟਮਾਟਰ ਤੋਂ ਮੌਤ ਦਾ ਖ਼ਤਰਾ, 6,150 ਕਰੋੜ ਰੁਪਏ ਦੇ ਕਾਰੋਬਾਰ ਨੂੰ ਨੁਕਸਾਨ ਦਾ ਡਰ?

05 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਸਾਡੇ ਘਰਾਂ ਵਿੱਚ ਸਬਜ਼ੀਆਂ ਤੋਂ ਲੈ ਕੇ ਦਾਲ ਅਤੇ ਸਲਾਦ ਤੱਕ… ਟਮਾਟਰ ਅਜਿਹੀ ਚੀਜ਼ ਹੈ ਕਿ ਇਹ ਕਲਪਨਾ ਕਰਨਾ ਮੁਸ਼ਕਲ ਹੈ ਕਿ ਇਸ ਤੋਂ ਬਿਨਾਂ…

ਵਿਦੇਸ਼ ਵਿੱਚ ਵੀ ਹੋਈ ਹੁਣ ਅਮੂਲ ਦੁੱਧ ਦੀ ਸ਼ੁਰੂਆਤ, ਵਿਦੇਸ਼ੀ ਵੀ ਲੈਣਗੇ ਹੁਣ ਸਵਾਦ

05 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ (ਅਮੂਲ) ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਸਪੇਨ ਅਤੇ ਯੂਰਪੀਅਨ ਯੂਨੀਅਨ ਵਿੱਚ ਅਮੂਲ ਦੁੱਧ ਨੂੰ ਪੇਸ਼ ਕਰਨ…

ਸ਼ੇਅਰ ਬਾਜ਼ਾਰ ਵਿੱਚ ਵਾਧਾ, ਸੈਂਸੈਕਸ 197 ਅੰਕ ਤੇ ਨਿਫਟੀ 24,691 ਤੱਕ ਚੜ੍ਹਿਆ

05 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਕਾਰੋਬਾਰੀ ਹਫ਼ਤੇ ਦੇ ਚੌਥੇ ਦਿਨ, ਸ਼ੇਅਰ ਬਾਜ਼ਾਰ ਵਾਧੇ ਨਾਲ ਹਰੇ ਰੰਗ ਵਿੱਚ ਖੁੱਲ੍ਹਿਆ। ਬੀਐਸਈ ‘ਤੇ ਸੈਂਸੈਕਸ 197 ਅੰਕਾਂ ਦੇ ਵਾਧੇ ਨਾਲ 81,108.67 ‘ਤੇ ਖੁੱਲ੍ਹਿਆ। ਇਸ…

NIA ਵੱਲੋਂ ਜੰਮੂ-ਕਸ਼ਮੀਰ ਵਿੱਚ ਅਤਿਵਾਦੀ ਓਵਰਗਰਾਊਂਡ ਵਾਰਕਰਾਂ ਦੀਆਂ ਥਾਵਾਂ ‘ਤੇ ਛਾਪੇਮਾਰੀ

05 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਕੌਮੀ ਜਾਂਚ ਏਜੰਸੀ (NIA) ਨੇ ਵੀਰਵਾਰ ਨੂੰ ਵੱਖ-ਵੱਖ ਅਤਿਵਾਦੀ ਸੰਗਠਨਾਂ ਦੇ ਓਵਰਗਰਾਊਂਡ ਵਰਕਰਾਂ ਵਿਰੁੱਧ ਅਤਿਵਾਦੀ ਸਾਜ਼ਿਸ਼ ਮਾਮਲੇ ਦੀ ਜਾਂਚ ਲਈ ਜੰਮੂ-ਕਸ਼ਮੀਰ ਵਿੱਚ ਕਈ ਥਾਵਾਂ ’ਤੇ…

ਬੀਐਸਐਫ ਜਵਾਨ ਦੀ ਅਗਵਾਈ ਦੀ ਘਟਨਾ ਨਾਲ ਸਰਹੱਦ ਸੁਰੱਖਿਆ ‘ਤੇ ਵਧੀ ਚਰਚਾ

05 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਨੇ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਤਣਾਅ ਵਧਾ ਦਿੱਤਾ ਹੈ। ਬੁੱਧਵਾਰ ਤੜਕੇ ਨੂਰਪੁਰ ਦੇ ਸੁਤਿਆਰ ਵਿਚ…

ਬੰਗਲੌਰ ਵਿੱਚ ਹੋਏ ਹਾਦਸੇ ਦੇ ਪਿੱਛੇ ਲੁਕਏ ਇਹ 5 ਮੁੱਖ ਕਾਰਨ

05 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਬੰਗਲੌਰ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਆਰਸੀਬੀ ਦੀ ਜਿੱਤ ਦੇ ਜਸ਼ਨ ਦੌਰਾਨ ਭਗਦੜ ਵਿੱਚ 11 ਲੋਕਾਂ ਦੀ ਮੌਤ ਹੋ ਗਈ ਹੈ। 47 ਲੋਕ ਜ਼ਖਮੀ ਹੋਏ ਹਨ।…

RCB ਦੀ ਜਿੱਤ ਮਨਾ ਰਹੇ ਸਮੇਂ ਪਰੇਡ ‘ਚ ਮਚੀ ਭਗਦੜ, 10 ਲੋਕ ਮਾਰੇ ਗਏ, ਕਈ ਜ਼ਖਮੀ

05 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਆਰਸੀਬੀ ਟੀਮ ਨੇ ਆਈਪੀਐਲ 2025 ਜਿੱਤ ਲਿਆ ਹੈ ਅਤੇ ਇਸ ਤੋਂ ਬਾਅਦ ਪੂਰੀ ਟੀਮ ਨੂੰ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ।…

ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਕਾਰਨ ਪੰਜਾਬ ਦੇ ਮੌਸਮ ਚ ਆਇਆ ਬਦਲਾਅ

05 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਪੰਜਾਬ ‘ਚ ਤਾਪਮਾਨ ਔਸਤ ਨਾਲੋਂ ਘੱਟ ਬਣਿਆ ਹੋਇਆ ਹੈ। ਇਸ ਦਾ ਕਾਰਨ ਬੀਤੀ ਦਿਨੀਂ ਐਕਟਿਵ ਵੈਸਟਰਨ ਡਿਸਟਰਬੈਂਸ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ‘ਚ ਹੋ ਰਹੀ ਬਰਫ਼ਬਾਰੀ…

ਕੈਬਨਿਟ ਨੇ ਪੰਜਾਬ ਦੁਕਾਨਾਂ ਅਤੇ ਵਪਾਰਕ ਅਦਾਰੇ ਐਕਟ ਵਿੱਚ ਸੋਧ ਮਨਜ਼ੂਰ ਕੀਤੀ

05 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੰਜਾਬ ਦੁਕਾਨ ਤੇ ਵਪਾਰਕ ਅਦਾਰੇ ਐਕਟ-1958 ਵਿੱਚ ਸੋਧ ਨੂੰ ਮਨਜ਼ੂਰੀ…

ਸਮਾਣਾ ਹਲਕੇ ਦੇ ਚਾਰ ਪਿੰਡਾਂ ਨੂੰ 50 ਸਾਲ ਬਾਅਦ ਲੱਗਿਆ ਨਹਿਰੀ ਪਾਣੀ, ਵਿਧਾਇਕ ਜੌੜਾਮਾਜਰਾ ਵੱਲੋਂ ਉਦਘਾਟਨ

ਸਮਾਣਾ/ਪਟਿਆਲਾ, 04 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਸਮਾਣਾ ਹਲਕੇ ਦੇ ਚਾਰ ਪਿੰਡ ਲਲੌਛੀ, ਫਤਿਹਮਾਜਰੀ, ਅਚਰਾਲ ਕਲਾਂ ਤੇ ਅਚਰਾਲ ਖ਼ੁਰਦ ਦੇ ਕਿਸਾਨਾਂ ਵਿੱਚ ਅੱਜ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ…