ਬਹੁ-ਰਾਸ਼ਟਰੀ ਕੰਪਨੀਆਂ ਵਲੋਂ ਪਲੇਸਮਟ ਦੌਰਾਨ ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜਪੁਰ ਦੇ 58 ਵਿਦਿਆਰਥੀਆਂ ਦੀ ਚੋਣ
ਫ਼ਿਰੋਜ਼ਪੁਰ, 1 ਜਨਵਰੀ 2024: ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ, ਪੰਜਾਬ ਸਰਕਾਰ ਦੀ ਮਾਣਮੱਤੀ ਤਕਨੀਕੀ ਸੰਸਥਾ ਇਸ ਸਰਹੱਦੀ ਪੱਟੀ ਦੇ ਲੋਕਾਂ ਅਤੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਹੀ ਹੈ। ਕੈਂਪਸ ਦਾ ਪਲੇਸਮੈਂਟ…
