ਪੰਜਾਬ ਦਾ ਪੰਜਵਾਂ ਬਜਟ ਲੋਕ-ਕੇਂਦਰਿਤ ਹੋਵੇਗਾ, ਮਹਿਲਾਵਾਂ ਨੂੰ ₹1000 ਮਹੀਨਾ ਦੇਣ ਦਾ ਵਾਅਦਾ ਨਿਭਾਇਆ ਜਾਵੇਗਾ: ਖ਼ਜ਼ਾਨਾ ਮੰਤਰੀ
ਚੰਡੀਗੜ੍ਹ, 18 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਇਸ ਵਾਰ ਦਾ ਬਜਟ ਵੀ ਪਿਛਲੇ ਬਜਟਾਂ ਵਾਂਗ ਲੋਕ ਪੱਖੀ ਹੋਵੇਗਾ।…
