Tag: positivethoughts

ਸਿਹਤਮੰਦ ਇਨਸਾਨ ਹੀ ਆਸ਼ਾਵਾਦੀ ਭਵਿੱਖ ਦੀ ਨੀਵ ਰੱਖਦਾ ਹੈ – ਡਾ.ਅਭਿਨਵ

ਭਰਤਗੜ੍ਹ, 7 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਆਯੂਸ਼ਮਾਨ ਆਰੋਗਿਆ ਕੇਂਦਰ ਬੜਾ ਪਿੰਡ ਵੱਲੋਂ ਅੱਜ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਵਾਰ ਦੀ ਥੀਮ “ਸਿਹਤਮੰਦ ਸ਼ੁਰੂਆਤ, ਆਸ਼ਾਵਾਦੀ ਭਵਿੱਖ” ਤਹਿਤ ਪਿੰਡ ਵਾਸੀਆਂ ਲਈ ਵਿਸ਼ੇਸ਼ ਸਿਹਤ ਜਾਗਰੂਕਤਾ…