Tag: politics

ਕੰਨੜ ਅਦਾਕਾਰ ਲਈ ਖ਼ਾਸ ਸਹੂਲਤਾਂ: 9 ਅਧਿਕਾਰੀ ਮੁਅੱਤਲ

27 ਅਗਸਤ 2024 : ਕੰਨੜ ਅਦਾਕਾਰ ਦਰਸ਼ਨ ਥੁਗੂਦੀਪਾ ਨੂੰ ਜੇਲ੍ਹ ’ਚ ਵਿਸ਼ੇਸ਼ ਸਹੂਲਤਾਂ ਦੇਣ ’ਤੇ ਸਰਕਾਰ ਨੇ ਮੁੱਖ ਜੇਲ੍ਹ ਸੁਪਰਡੈਂਟ ਵੀ ਸੇਸ਼ੂਮੂਰਤੀ ਅਤੇ ਜੇਲ੍ਹ ਸੁਪਰਡੈਂਟ ਮਲਿਕਾਰਜੁਨ ਸਵਾਮੀ ਸਮੇਤ 9 ਜੇਲ੍ਹ…

AAP: ਬਾਦਲਾਂ ਨੂੰ ਅਲਵਿਦਾ, ਸ਼ਰਤਾਂ ਨਾਲ ਸ਼ਾਮਿਲ ਹੋਣ ਦਾ ਐਲਾਨ

26 ਅਗਸਤ 2024 : ਸ਼੍ਰੋਮਣੀ ਅਕਾਲੀ ਦਲ ਦੇ ਗਿੱਦੜਵਾਹਾ ਤੋਂ ਹਲਕਾ ਇੰਚਾਰਜ ਦੀਪਿੰਦਰ ਸਿੰਘ ਡਿੰਪੀ ਢਿੱਲੋ ਨੇ  ਬੀਤੇ ਕੱਲ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਸੀ ਤੇ ਅੱਜ ਉਹਨਾਂ ਆਪਣੇ…

ਕੰਗਨਾ ਰਣੌਤ ਦੇ ਕਿਸਾਨਾਂ ਖ਼ਿਲਾਫ਼ ਬਿਆਨ ਨਾਲ ਵਿਵਾਦ

26 ਅਗਸਤ 2024 : ਹਰਿਆਣਾ ’ਚ ਅਸੈਂਬਲੀ ਚੋਣਾਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਅੱਜ ਕਿਸਾਨਾਂ ’ਤੇ ਨਿਸ਼ਾਨਾ ਸੇਧਦਿਆਂ ਨਵਾਂ ਵਿਵਾਦ ਛੇੜ ਦਿੱਤਾ…

ਰਾਸ਼ਟਰਪਤੀ ਮੁਰਮੂ ਨੇ ਕੌਮੀ ਵਿਗਿਆਨ ਪੁਰਸਕਾਰ ਵੰਡੇ

23 ਅਗਸਤ 2024 : ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਪ੍ਰਸਿੱਧ ਜੀਵ ਰਸਾਇਣ ਵਿਗਿਆਨੀ ਤੇ ਬੰਗਲੂਰੂ ਸਥਿਤ ਭਾਰਤੀ ਵਿਗਿਆਨ ਸੰਸਥਾ ਦੇ ਸਾਬਕਾ ਨਿਰਦੇਸ਼ਕ ਗੋਵਿੰਦਰਾਜਨ ਪਦਮਨਾਭਾਨ ਨੂੰ ਪਹਿਲੇ ‘ਵਿਗਿਆਨ ਰਤਨ ਪੁਰਸਕਾਰ’ ਨਾਲ…

ਐੱਨਡੀਏ ਸਰਕਾਰ ਦੋ ਮਹੀਨੇ ’ਚ ਚੌਥੀ ਵਾਰ ਪਿੱਛੇ ਹਟਣ ‘ਤੇ ਮਜਬੂਰ: ਕਾਂਗਰਸ

22 ਅਗਸਤ 2024 : ਕੇਂਦਰ ਸਰਕਾਰ ਵੱਲੋਂ ਨੌਕਰਸ਼ਾਹੀ ਵਿੱਚ ‘ਲੇਟਰਲ ਐਂਟਰੀ’ ਰਾਹੀਂ ਭਰਤੀ ਸਬੰਧੀ ਇਸ਼ਤਿਹਾਰ ਰੱਦ ਕਰਨ ਬਾਰੇ ਆਖਣ ਦੇ ਇੱਕ ਦਿਨ ਬਾਅਦ ਕਾਂਗਰਸ ਨੇ ਅੱਜ ਕਿਹਾ ਕਿ ਆਮ ਚੋਣਾਂ…

ਗੋਵਿੰਦ ਮੋਹਨ ਅੱਜ ਨਵੇਂ ਕੇਂਦਰੀ ਗ੍ਰਹਿ ਸਕੱਤਰ

22 ਅਗਸਤ 2024 : ਸੀਨੀਅਰ ਆਈਏਐਸ ਅਧਿਕਾਰੀ ਗੋਵਿੰਦ ਮੋਹਨ ਭਲਕੇ ਨਵੇਂ ਕੇਂਦਰੀ ਗ੍ਰਹਿ ਸਕੱਤਰ ਵਜੋਂ ਅਹੁਦਾ ਸੰਭਾਲਣਗੇ। ਉਹ ਅਜੈ ਕੁਮਾਰ ਭੱਲਾ ਦੀ ਥਾਂ ਲੈਣਗੇ, ਜਿਨ੍ਹਾਂ ਇਸ ਅਹੁਦੇ ’ਤੇ ਪੰਜ ਵਰ੍ਹੇ…

ਗ਼ੈਰਕਾਨੂੰਨੀ ਮਾਈਨਿੰਗ: ਸਿੱਧਾਰਮੱਈਆ-ਕੁਮਾਰਸਵਾਮੀ ਵਿਚਾਲੇ ਸ਼ਬਦੀ ਜੰਗ

22 ਅਗਸਤ 2024 : ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਅਤੇ ਕੇਂਦਰੀ ਮੰਤਰੀ ਐੱਚਡੀ ਕੁਮਾਰਸਵਾਮੀ ਵਿਚਾਲੇ ਕਥਿਤ ਗ਼ੈਰਕਾਨੂੰਨੀ ਮਾਈਨਿੰਗ ਦੇ ਲੀਜ਼ ਮਾਮਲੇ ਨੂੰ ਲੈ ਕੇ ਸ਼ਬਦੀ ਜੰਗ ਤੇਜ਼ ਹੋ ਗਈ ਹੈ।…

ਸੰਜੇ ਸਿੰਘ ਦੀ ਜ਼ਮਾਨਤ ’ਤੇ ਹਾਈ ਕੋਰਟ ਵਿੱਚ ਅੱਜ ਸੁਣਵਾਈ

22 ਅਗਸਤ 2024 : ਅਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੂੰ ਸੁਲਤਾਨਪੁਰ ਦੀ ਅਦਾਲਤ ਵਿੱਚ ਵੀਰਵਾਰ ਤੱਕ ਆਤਮ ਸਮਰਪਣ ਕਰਨ ਦੀ ਲੋੜ…

ਵਿਨੇਸ਼ ਫੋਗਾਟ ਹਰਿਆਣਾ ਚੋਣਾਂ ਲੜ ਸਕਦੀ ਹੈ

21 ਅਗਸਤ 2024 : ਮਸ਼ਹੂਰ ਪਹਿਲਵਾਨ ਵਿਨੇਸ਼ ਫੋਗਾਟ ਦੇ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਦੀ ਸੰਭਾਵਨਾ ਹੈ। ਹਾਲਾਂਕਿ ਵਿਨੇਸ਼ ਨੇ ਪਹਿਲਾਂ ਕਿਹਾ ਸੀ ਕਿ ਉਹ ਸਰਗਰਮ ਰਾਜਨੀਤੀ ਵਿੱਚ ਨਹੀਂ ਆਵੇਗੀ…

ਕਾਂਗਰਸ-ਸ਼ਿਵ ਸੈਨਾ ਨੇ ਵਿਰੋਧ ਦੇ ਬਾਵਜੂਦ ਬਦਲਾਖ਼ੋਰੀ ਨਹੀਂ ਕੀਤੀ: ਊਧਵ

21 ਅਗਸਤ 2024 : ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ ਨੇ ਅੱਜ ਕਿਹਾ ਕਿ ਅਣਵੰਡੀ ਸ਼ਿਵਸੈਨਾ ਅਤੇ ਕਾਂਗਰਸ ਅਤੀਤ ’ਚ ਕੱਟੜ ਵਿਰੋਧੀ ਸਨ ਪਰ ਦੋਵਾਂ ਪਾਰਟੀਆਂ ਨੇ ਕਦੇ ਵੀ ਇੱਕ…