Tag: PoliticalSwitch

ਅਕਾਲੀ ਦਲ ਨੂੰ ਤਗੜਾ ਝਟਕਾ, ਸੀਨੀਅਰ ਲੀਡਰ ਦੇ AAP ਵਿੱਚ ਸ਼ਾਮਲ ਹੋਣ ਦੀ ਤਿਆਰੀ!

15 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਸਾਬਕਾ ਅਕਾਲੀ ਵਿਧਾਇਕ ਹਰਮੀਤ ਸਿੰਘ ਸੰਧੂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਸੰਧੂ ਚੰਡੀਗੜ੍ਹ ਵਿੱਚ AAP ਪਾਰਟੀ ਦਾ ਹਿੱਸਾ ਬਣਨਗੇ।…