BJP ਦਾ ਕੜਾ ਕਦਮ: ਬਿਹਾਰ ਸਰਕਾਰ ’ਤੇ ਸਵਾਲ ਉਠਾਉਣ ਵਾਲੇ ਸਾਬਕਾ ਮੰਤਰੀ ਨੂੰ ਪਾਰਟੀ ਤੋਂ ਕੀਤਾ ਬਰਖ਼ਾਸਤ
ਨਵੀਂ ਦਿੱਲੀ , 15 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਬਿਹਾਰ ਚੋਣ ਨਤੀਜੇ ਸਾਹਮਣੇ ਆਉਂਦੇ ਹੀ ਭਾਰਤੀ ਜਨਤਾ ਪਾਰਟੀ ਨੇ ਇਕ ਵੱਡਾ ਅਨੁਸ਼ਾਸਨਾਤਮਕ ਕਦਮ ਉਠਾਉਂਦਿਆਂ ਸਾਬਕਾ ਕੇਂਦਰੀ ਮੰਤਰੀ ਆਰਕੇ ਸਿੰਘ ਨੂੰ…
