ਭਾਰਤ ਨੇ UN ਵਿੱਚ ਪਾਕਿਸਤਾਨ ਨੂੰ ਫਟਕਾਰਿਆ: “PoK ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬੰਦ ਕਰੋ, ਜੰਮੂ-ਕਸ਼ਮੀਰ ਸਾਡਾ ਅਟੁੱਟ ਹਿੱਸਾ
ਨਵੀਂ ਦਿੱਲੀ, 25 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਨੂੰ ਸਖ਼ਤ ਝਾੜ ਪਾਈ, ਕਿਹਾ ਕਿ ਪਾਕਿਸਤਾਨ ਨੂੰ ਉਸ ਦੁਆਰਾ ਗੈਰ-ਕਾਨੂੰਨੀ ਤੌਰ ‘ਤੇ ਕਬਜ਼ੇ ਵਾਲੇ ਖੇਤਰਾਂ…
