ਪਹੇਲਗਾਮ ਹਮਲੇ ਤੋਂ ਬਾਅਦ ਸਰਹੱਦੀ ਤਣਾਅ ਤੇ ਦਿੱਲੀ ‘ਚ ਗਹਿਲੀ ਹਲਚਲ, PM ਮੋਦੀ ਨਾਲ ਤੁਰੰਤ ਮੀਟਿੰਗ ਲਈ ਪਹੁੰਚੇ ਰਾਜਨਾਥ, ਜੈਸ਼ੰਕਰ ਤੇ ਡੋਭਾਲ
29 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): Pahalgam Attack Update: ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ ਤਣਾਅ ਦੇ ਵਿਚਕਾਰ ਦਿੱਲੀ ਵਿੱਚ ਬਹੁਤ ਹੰਗਾਮਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐਸ ਜੈਸ਼ੰਕਰ, ਰਾਸ਼ਟਰੀ…