PM ਮੋਦੀ ਦਾ ਰਾਸ਼ਟਰੀ ਸੰਬੋਧਨ: “ਅੱਤਵਾਦੀਆਂ ਨੂੰ ਸਿਖਾਇਆ ਕਿ ਭੈਣਾਂ-ਧੀਆਂ ਦੇ ਮੱਥੇ ਤੋਂ ਸਿੰਦੂਰ ਲਾਹੁਣ ਦਾ ਕੀ ਨਤੀਜਾ ਹੁੰਦਾ ਹੈ”
12 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): PM Modi on Operation Sindoor: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ‘ਆਪ੍ਰੇਸ਼ਨ ਸਿੰਦੂਰ’ ਰਾਹੀਂ ਅਸੀਂ ਹਥਿਆਰਬੰਦ ਬਲਾਂ ਨੂੰ ਅੱਤਵਾਦੀਆਂ ਦਾ ਸਫਾਇਆ ਕਰਨ…