Tag: PilotRecruitment

ਇੰਡੀਗੋ–ਏਅਰ ਇੰਡੀਆ ਵਿਚਾਲੇ ਪਾਇਲਟਾਂ ਲਈ ਜੰਗ ਤੇਜ਼ — 50-50 ਲੱਖ ਬੋਨਸ ਦੇ ਬਾਵਜੂਦ ਕੈਪਟਨ ਨਹੀਂ ਟਿਕ ਰਹੇ

ਨਵੀਂ ਦਿੱਲੀ, 30 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ (FDTL) ਨਿਯਮਾਂ ਕਾਰਨ ਪੈਦਾ ਹੋਏ ਇੰਡੀਗੋ ਸੰਕਟ ਤੋਂ ਬਾਅਦ ਐਵੀਏਸ਼ਨ ਇੰਡਸਟਰੀ ਵਿੱਚ ਤਜਰਬੇਕਾਰ ਪਾਇਲਟਾਂ ਦੀ ਲੋੜ ਵਧ ਗਈ…