ਪਾਵਰਕੌਮ ਦੀ ਵੱਡੀ ਰਾਹਤ: ਘਰੇਲੂ ਖ਼ਪਤਕਾਰਾਂ ਲਈ OTS ਸਕੀਮ ਦੀ ਤਾਰੀਖ਼ ਵਧੀ, ਹੁਣ 29 ਦਸੰਬਰ ਤੱਕ ਭਰੇ ਜਾ ਸਕਣਗੇ ਬਕਾਇਆ ਬਿਜਲੀ ਬਿੱਲ
ਜਲੰਧਰ 19 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਬਿਜਲੀ ਬਿੱਲਾਂ ਦਾ ਲੰਬੇ ਸਮੇਂ ਤੋਂ ਭੁਗਤਾਨ ਨਾ ਕਰ ਸਕਣ ਵਾਲੇ ਘਰੇਲੂ ਖਪਤਕਾਰਾਂ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਨੇ ਰਾਹਤ…
