Tag: PatialaAccident

ਪਟਿਆਲਾ ਵਿੱਚ ਦਰਦਨਾਕ ਹਾਦਸਾ: ਟਰੱਕ-ਬੱਸ ਦੀ ਟੱਕਰ ‘ਚ ਦੋ ਦੀ ਮੌਤ, ਕਈ ਗੰਭੀਰ ਜ਼ਖਮੀ

ਪਟਿਆਲਾ, 31 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪਟਿਆਲਾ ਸਰਹਿੰਦ ਰੋਡ ਉਤੇ ਸਵੇਰੇ 6.30 ਵਜੇ ਪਠਾਨਕੋਟ ਡਿਪੂ ਦੀ ਬੱਸ ਅਤੇ ਟਰੱਕ ਵਿਚ ਭਿਆਨਕ ਟੱਕਰ ਹੋਈ ਹੈ। ਇਸ ਹਾਦਸੇ ਵਿਚ ਟਰੱਕ ਡਰਾਈਵਰ…