ਪਨਾਮਾ ‘ਚ ਮੁੜ ਆਇਆ 6.0 ਤੀਬਰਤਾ ਦਾ ਭੂਚਾਲ, 7.7 ਦੇ ਜ਼ਬਰਦਸਤ ਝਟਕੇ ਤੋਂ ਬਾਅਦ ਦੇਸ਼ ‘ਚ ਨੈਸ਼ਨਲ ਐਮਰਜੈਂਸੀ ਲਾਗੂ
13 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪਨਾਮਾ ਦੇ ਦੱਖਣੀ ਤੱਟ ’ਤੇ ਸ਼ੁੱਕਰਵਾਰ ਨੂੰ ਦੋ ਸ਼ਕਤੀਸ਼ਾਲੀ ਭੂਚਾਲ ਆਉਣ ਤੋਂ ਬਾਅਦ ਸੋਮਵਾਰ ਨੂੰ ਮੁੜ 6 ਤੀਬਰਤਾ ਦਾ ਭੂਚਾਲ ਆਇਆ। ਯੂਰਪੀਅਨ-ਮੈਡੀਟੇਰੇਨੀਅਨ ਸੀਸਮੋਲੋਜੀਕਲ…
