ਮਾਇਆਵਤੀ ਦਾ ਪਹਿਲਗਾਮ ਹਮਲੇ ‘ਤੇ ਬਿਆਨ: ਰਾਜਨੀਤੀ ਨਹੀਂ, ਸਾਰੀਆਂ ਪਾਰਟੀਆਂ ਸਰਕਾਰ ਨਾਲ ਖੜੀਆਂ ਹੋਣ
30 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ): ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ‘ਤੇ, ਬਸਪਾ ਮੁਖੀ ਮਾਇਆਵਤੀ ਨੇ ਸਾਰੀਆਂ ਪਾਰਟੀਆਂ ਨੂੰ ਇੱਕਜੁੱਟ ਹੋਣ ਅਤੇ ਸਰਕਾਰ ਦੇ ਨਾਲ ਖੜ੍ਹੇ ਹੋਣ ਦੀ ਅਪੀਲ ਕੀਤੀ…