Tag: ODIWorldCup2027

ਰੋਹਿਤ ਸ਼ਰਮਾ ਨੂੰ ਹਟਾ ਸ਼ੁਭਮਨ ਗਿੱਲ ਨੂੰ ਕਪਤਾਨ ਬਣਾਉਣਾ ਟੀਮ ਇੰਡੀਆ ਲਈ ਸਾਬਤ ਹੋ ਸਕਦਾ ਹੈ ਵੱਡੀ ਭੁੱਲ — ਜਾਣੋ 3 ਵੱਡੇ ਕਾਰਣ

ਨਵੀਂ ਦਿੱਲੀ, 07 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਇੱਕ ਵੱਡੇ ਬਦਲਾਅ ਵਿੱਚ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਆਸਟ੍ਰੇਲੀਆ ਦੌਰੇ ਲਈ ਰੋਹਿਤ ਸ਼ਰਮਾ ਦੀ ਥਾਂ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ…