ਇੰਡੀਆ vs ਦੱਖਣੀ ਅਫ਼ਰੀਕਾ: ਗਿੱਲ ਦੀ ਚੋਟ ਤੋਂ ਬਾਅਦ ਸੈਂਕੜਾ ਜੜ਼ਨ ਵਾਲੇ ਬੱਲੇਬਾਜ਼ ਦੀ ਐਂਟਰੀ
ਨਵੀਂ ਦਿੱਲੀ, 18 ਨਵੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਦੱਖਣੀ ਅਫਰੀਕਾ ਵਿਰੁੱਧ ਦੂਜੇ ਟੈਸਟ ਲਈ ਆਲਰਾਊਂਡਰ ਨਿਤੀਸ਼ ਕੁਮਾਰ ਰੈਡੀ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਰੈਡੀ ਨੂੰ ਜ਼ਖਮੀ ਸ਼ੁਭਮਨ…
