SFEC-ICTRE 2026 ਦਾ ਆਯੋਜਨ 26–28 ਫਰਵਰੀ 2026 ਨੂੰ ਨਾਈਪਰ, ਮੋਹਾਲੀ (ਪੰਜਾਬ) ਵਿਖੇ ਕੀਤਾ ਜਾਵੇਗਾ
ਮੋਹਾਲੀ, 26 ਫਰਵਰੀ 2026: ਨੈਚਰਲ ਪ੍ਰੋਡਕਟਸ ਵਿਭਾਗ, ਰਾਸ਼ਟਰੀ ਔਸ਼ਧੀ ਸਿੱਖਿਆ ਅਤੇ ਅਨੁਸੰਧਾਨ ਸੰਸਥਾਨ (ਨਾਈਪਰ), ਮੋਹਾਲੀ, ਭਾਰਤ ਵੱਲੋਂ ਐਥਨੋਫਾਰਮਾਕੋਲੋਜੀ ਸੋਸਾਇਟੀ (ਐਸਐਫਈ), ਕੋਲਕਾਤਾ, ਭਾਰਤ ਦੇ ਸਹਿਯੋਗ ਨਾਲ ਸੰਯੁਕਤ ਤੌਰ ‘ਤੇ 13ਵੀਂ ਅੰਤਰਰਾਸ਼ਟਰੀ…
