ਨਿਮਰਤ ਕੌਰ ਆਹਲੂਵਾਲੀਆ ਅਤੇ ਗੁਰੂ ਰੰਧਾਵਾ ਦੇ ਸਰੋਂ ਦੇ ਫੁੱਲਾਂ ਵਿੱਚ ਰੁਮਾਂਸ ਕਰਨ ਵਾਲੇ ਗੀਤ ਦਾ ਰਿਲੀਜ਼ ਜਲਦ
22 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬੀ ਸਿਨੇਮਾ ਦੀ ਇੱਕ ਹੋਰ ਬਹੁ-ਚਰਚਿਤ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਹੈ ‘ਸ਼ੌਂਕੀ ਸਰਦਾਰ’, ਜਿਸ ਵਿਚਲਾ ਇੱਕ ਵਿਸ਼ੇਸ਼ ਅਤੇ ਸਦਾ ਬਹਾਰ ਗਾਣਾ ‘ਤੂੰ…