ਪਹਿਲਗਾਮ ਕਤਲੇਆਮ ਮਾਮਲੇ ’ਚ NIA ਦੀ ਜਾਂਚ ਮੁਕੰਮਲ, ਅੱਜ ਦੁਪਹਿਰ ਬਾਅਦ ਪਹਿਲੀ ਚਾਰਜਸ਼ੀਟ ਦਾਇਰ ਹੋਣ ਦੀ ਸੰਭਾਵਨਾ, ਵੱਡੇ ਖੁਲਾਸਿਆਂ ਦੀ ਉਮੀਦ
ਜੰਮੂ, 15 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪਹਿਲਗਾਮ ਕਤਲੇਆਮ ਮਾਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (NIA), ਵੱਲੋਂ ਅੱਜ ਦੁਪਹਿਰ, ਸੋਮਵਾਰ ਨੂੰ ਆਪਣੀ ਪਹਿਲੀ ਚਾਰਜਸ਼ੀਟ ਦਾਇਰ ਕਰਨ ਦੀ ਉਮੀਦ…
