ਅਮਰੀਕਾ ਵਿੱਚ ਜ਼ੇਲੇਂਸਕੀ ਦੀ ਅਪੀਲ: ਯੁੱਧ ਦੇ ਅੰਤ ਲਈ ਸਹਿਯੋਗ ਚਾਹੀਦਾ, ਟਰੰਪ ਵਲੋਂ ਪੇਸ਼ਗੀ ਵਿਚ ਸਖ਼ਤ ਰਵੱਈਆ
ਨਵੀਂ ਦਿੱਲੀ, 18 ਅਗਸਤ, 2025 (ਪੰਜਾਬੀ ਖਬਰਨਾਮਾ ਬਿਊਰੋ ):- ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਅਲਾਸਕਾ…