ਭਾਰਤ ਦੇ NSE ਨੇ ਰਚਿਆ ਇਤਿਹਾਸ! ਦੁਨੀਆ ਦੀ 5ਵੀਂ ਸਭ ਤੋਂ ਵੱਡੀ ਲਿਸਟਿਡ ਸਟਾਕ ਐਕਸਚੇਂਜ ਬਣੀ, US ਦੇ ਨੈਸਡੈਕ ਨੂੰ ਵੀ ਛੱਡਿਆ ਪਿੱਛੇ
ਨਵੀਂ ਦਿੱਲੀ 20 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤ ਦੇ ਸਟਾਕ ਐਕਸਚੇਂਜ ਨੈਸ਼ਨਲ ਸਟਾਕ ਐਕਸਚੇਂਜ ਆਫ਼ ਇੰਡੀਆ (NSE) ਨੇ ਮਾਰਕੀਟ ਕੈਪੀਟਲਾਈਜ਼ੇਸ਼ਨ ਦੇ ਮਾਮਲੇ ‘ਚ ਇਕ ਵੱਡੀ ਉਪਲਬਧੀ ਹਾਸਲ ਕੀਤੀ…
