ਜਾਅਲੀ ਆਧਾਰ ਕਾਰਡ ਨਾਲ ਸੰਸਦ ‘ਚ ਦਾਖਲ ਹੋਣ ਦੀ ਕੋਸ਼ਿਸ਼, ਸੁਰੱਖਿਆ ਦੀ ਉਲੰਘਣਾ ਕਰਨ ਦੇ ਦੋਸ਼ ‘ਚ ਤਿੰਨ ਗ੍ਰਿਫਤਾਰ
7 ਜੂਨ (ਪੰਜਾਬੀ ਖਬਰਨਾਮਾ):ਰਾਜਧਾਨੀ ਦਿੱਲੀ ਦੇ ਪਾਰਲੀਮੈਂਟ ਪੁਲਿਸ ਸਟੇਸ਼ਨ ਨੇ ਸੰਸਦ ਦੀ ਸੁਰੱਖਿਆ ਨੂੰ ਤੋੜਨ ਵਾਲੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੀ ਇਸ ਕਾਰਵਾਈ ਦੀ ਖਬਰ ਮਿਲਦੇ ਹੀ…