Tag: national

ਹੁਣ ਜਾਨ ਕੱਢੇਗਾ ਮੌਸਮ ਲੂ ਅਤੇ ਹੀਟ ਸਟ੍ਰੋਕ ਕਾਰਨ 24 ਘੰਟਿਆਂ ‘ਚ 170 ਲੋਕਾਂ ਦੀ ਗਈ ਜਾਨ

18 ਜੂਨ (ਪੰਜਾਬੀ ਖਬਰਨਾਮਾ): ਉੱਤਰ ਪ੍ਰਦੇਸ਼ ਵਿੱਚ ਕੜਾਕੇ ਦੀ ਗਰਮੀ ਅਤੇ ਲੂ ਦਾ ਕਹਿਰ ਜਾਰੀ ਹੈ। ਮਾਨਸੂਨ ‘ਚ ਦੇਰੀ ਕਾਰਨ ਮੀਂਹ ਦੀ ਉਡੀਕ ਵੀ ਲੰਬੀ ਹੁੰਦੀ ਜਾ ਰਹੀ ਹੈ। ਹਾਲਾਤ…

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਿੱਤਾ ਅਸਤੀਫਾ

18 ਜੂਨ (ਪੰਜਾਬੀ ਖਬਰਨਾਮਾ):ਲੋਕ ਸਭਾ ਚੋਣਾਂ 2024 ਵਿੱਚ ਰਾਹੁਲ ਗਾਂਧੀ ਨੇ ਦੋ ਸੀਟਾਂ ਤੋਂ ਚੋਣ ਲੜੀ ਸੀ। ਇੱਕ ਸੀਟ ਕੇਰਲ ਦੀ ਵਾਇਨਾਡ ਸੀਟ ਸੀ ਅਤੇ ਦੂਜੀ ਯੂਪੀ ਦੀ ਰਾਏਬਰੇਲੀ ਸੀਟ…

ਜਿੱਤ ਤੋਂ ਬਾਅਦ ਪਹਿਲੀ ਵਾਰ ਵਾਰਾਣਸੀ ਪਹੁੰਚਣਗੇ PM ਮੋਦੀ

18 ਜੂਨ (ਪੰਜਾਬੀ ਖਬਰਨਾਮਾ): ਲੋਕ ਸਭਾ ਚੋਣਾਂ ਖਤਮ ਹੋਣ ਅਤੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਰਿੰਦਰ ਮੋਦੀ ਮੰਗਲਵਾਰ ਨੂੰ ਪਹਿਲੀ ਵਾਰ ਆਪਣੇ ਸੰਸਦੀ ਖੇਤਰ ਵਾਰਾਣਸੀ ਪਹੁੰਚਣਗੇ। ਵਾਰਾਣਸੀ ਦੇ…

ਦੋ ਟਰੱਕਾਂ ਵਿਚਾਲੇ ਟੱਕਰ ਹੋਣ ਤੋਂ ਬਾਅਦ ਲੱਗੀ ਭਿਆਨਕ ਅੱਗ

18 ਜੂਨ (ਪੰਜਾਬੀ ਖਬਰਨਾਮਾ): ਹਰਿਆਣਾ ਦੇ ਝੱਜਰ ਵਿੱਚ ਸੋਮਵਾਰ (17 ਜੂਨ) ਨੂੰ ਇੱਕ ਸੜਕ ਹਾਦਸੇ ਦਾ ਬਹੁਤ ਹੀ ਭਿਆਨਕ ਦ੍ਰਿਸ਼ ਦੇਖਣ ਨੂੰ ਮਿਲਿਆ। ਝੱਜਰ ‘ਚ ਅਚਾਨਕ ਦੋ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ…

 ਅੱਜ ਕਿਸਾਨਾਂ ਦੇ ਖਾਤਿਆਂ ‘ਚ ਆਉਣਗੇ 17ਵੀਂ ਕਿਸ਼ਤ ਦੇ ਪੈਸੇ

18 ਜੂਨ (ਪੰਜਾਬੀ ਖਬਰਨਾਮਾ): ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 17ਵੀਂ ਕਿਸ਼ਤ ਅੱਜ ਕਿਸਾਨ ਭਰਾਵਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ। ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਪ੍ਰਧਾਨ…

ਅੱਜ ਸ਼ਾਮ ਤੋਂ ਸ਼ੁਰੂ ਹੋਵੇਗੀ ਬਾਰਸ਼, ਪੰਜਾਬ, ਦਿੱਲੀ ਸਣੇ ਇਨ੍ਹਾਂ ਸੂਬਿਆਂ ਨੂੰ ਮਿਲੇਗੀ ਰਾਹਤ

14 ਜੂਨ (ਪੰਜਾਬੀ ਖਬਰਨਾਮਾ):ਦੇਸ਼ ਦੇ ਉੱਤਰੀ ਰਾਜਾਂ ਵਿਚ ਕਹਿਰ ਦੀ ਗਰਮੀ ਪੈ ਰਹੀ ਹੈ। ਦਿੱਲੀ ਤੋਂ ਲੈ ਕੇ ਪੰਜਾਬ, ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਤੱਕ ਲੋਕ ਮਾਨਸੂਨ ਦਾ…

ਕੀ ਤਿਹਾੜ ਜੇਲ੍ਹ ‘ਚ ਬੰਦ ਅਰਵਿੰਦ ਕੇਜਰੀਵਾਲ ਨੂੰ ਮਿਲੇਗੀ ਜ਼ਮਾਨਤ

14 ਜੂਨ (ਪੰਜਾਬੀ ਖਬਰਨਾਮਾ): ਦਿੱਲੀ ਆਬਕਾਰੀ ਘੁਟਾਲਾ ਮਾਮਲੇ ਦੇ ਮੁਲਜ਼ਮ ਅਰਵਿੰਦ ਕੇਜਰੀਵਾਲ ਦੀ ਨਿਯਮਤ ਜ਼ਮਾਨਤ ਪਟੀਸ਼ਨ ‘ਤੇ ਅੱਜ ਦਿੱਲੀ ਦੀ ਰੌਜ਼ ਐਵੇਨਿਊ ਕੋਰਟ ਸੁਣਵਾਈ ਕਰੇਗੀ। ਅਦਾਲਤ ਪਹਿਲਾਂ ਹੀ ਅਰਵਿੰਦ ਕੇਜਰੀਵਾਲ ਦੀ…

ਦਿੱਲੀ ਦੇ ਚਾਂਦਨੀ ਚੌਕ ਦੇ ਮਾਰਵਾੜੀ ਕਟੜਾ ‘ਚ ਲੱਗੀ ਭਿਆਨਕ ਅੱਗ

14 ਜੂਨ (ਪੰਜਾਬੀ ਖਬਰਨਾਮਾ): ਚਾਂਦਨੀ ਚੌਕ ਦੇ ਮਾਰਵਾੜੀ ਕਟੜਾ ਵਿੱਚ ਅੱਜ ਸ਼ਾਮ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ…

ਪੰਜਾਬ ਸਮੇਤ ਪੂਰੇ ਉੱਤਰ ਭਾਰਤ ‘ਚ ਅਸਮਾਨ ਤੋਂ ਵਰ੍ਹ ਰਹੀ ਹੈ ਅੱਗ

 14 ਜੂਨ (ਪੰਜਾਬੀ ਖਬਰਨਾਮਾ):ਮਾਨਸੂਨ ਦੀ ਰਫ਼ਤਾਰ ਮੱਠੀ ਹੋਣ ਕਾਰਨ ਪੂਰਬੀ ਅਤੇ ਉੱਤਰੀ ਭਾਰਤ ਸਖ਼ਤ ਗਰਮੀ ਦੀ ਲਪੇਟ ਵਿੱਚ ਹੈ। ਅਸਮਾਨ ਤੋਂ ਅੱਗ ਵਰ੍ਹ ਰਹੀ ਹੈ। ਬਕਸਰ, ਬਿਹਾਰ ਵਿੱਚ ਵੀਰਵਾਰ ਨੂੰ…

 ਸਿੱਕਮ ‘ਚ ਭਾਰੀ ਮੀਂਹ ਨੇ ਮਚਾਈ ਤਬਾਹੀ, 9 ਲੋਕਾਂ ਦੀ ਮੌਤ

 14 ਜੂਨ (ਪੰਜਾਬੀ ਖਬਰਨਾਮਾ):ਬਾਰਿਸ਼ ਨੇ ਸਿੱਕਮ ਵਿੱਚ ਭਾਰੀ ਨੁਕਸਾਨ ਕੀਤਾ ਹੈ। ਇੱਥੇ ਤਾਜ਼ਾ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 9 ਤੱਕ ਪਹੁੰਚ ਗਈ ਹੈ। ਇਨ੍ਹਾਂ ‘ਚੋਂ…