Tag: national

ਪਟਨਾ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਦਿੱਤਾ ਵੱਡਾ ਝਟਕਾ, ਰਾਖਵਾਂਕਰਨ ਕਾਨੂੰਨ ‘ਚ ਕੀਤੀ ਸੋਧ ਨੂੰ ਕੀਤਾ ਰੱਦ

20 ਜੂਨ (ਪੰਜਾਬੀ ਖਬਰਨਾਮਾ): ਰਾਜ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਪਟਨਾ ਹਾਈ ਕੋਰਟ ਨੇ ਰਿਜ਼ਰਵੇਸ਼ਨ ਕਾਨੂੰਨ ਵਿੱਚ ਹਾਲ ਹੀ ਵਿੱਚ ਕੀਤੀ ਸੋਧ ਦੀ ਸੰਵਿਧਾਨਕ ਵੈਲੀਡਿਟੀ ਨੂੰ ਚੁਣੌਤੀ ਦੇਣ ਵਾਲੀਆਂ…

ਭੋਜਨ ਦੀਆਂ ਕੀਮਤਾਂ ਵਧਦੀਆਂ ਰਹੀਆਂ ਤਾਂ ਕਿਵੇਂ ਘਟੇਗੀ ਮਹਿੰਗਾਈ, RBI ਬੁਲੇਟਿਨ ‘ਚ ਟਿੱਪਣੀ

20 ਜੂਨ (ਪੰਜਾਬੀ ਖਬਰਨਾਮਾ): ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਜੂਨ ਲਈ ਆਰਬੀਆਈ ਬੁਲੇਟਿਨ ਜਾਰੀ ਕੀਤਾ ਹੈ। ਇਸ ਬੁਲੇਟਿਨ ‘ਚ ਆਰਬੀਆਈ ਨੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕਿਹਾ ਕਿ ਜਦੋਂ ਤੱਕ ਖੁਰਾਕੀ…

ਸਿੱਖਿਆ ਮੰਤਰਾਲੇ ਨੇ NEET ਵਿਵਾਦ ‘ਤੇ ਬਿਹਾਰ ਪੁਲਿਸ ਤੋਂ ਵਿਸਥਾਰਤ ਰਿਪੋਰਟ ਮੰਗੀ

20 ਜੂਨ (ਪੰਜਾਬੀ ਖਬਰਨਾਮਾ): ਸਿੱਖਿਆ ਮੰਤਰਾਲੇ ਨੇ ਪਟਨਾ ਵਿੱਚ NEET (UG) ਪ੍ਰੀਖਿਆ-2024 ਦੇ ਆਯੋਜਨ ਵਿੱਚ ਕਥਿਤ ਬੇਨਿਯਮੀਆਂ ਬਾਰੇ ਬਿਹਾਰ ਪੁਲਿਸ ਦੀ ਆਰਥਿਕ ਅਪਰਾਧ ਇਕਾਈ ਤੋਂ ਵਿਸਤ੍ਰਿਤ ਰਿਪੋਰਟ ਮੰਗੀ ਹੈ। ਮੰਤਰਾਲੇ ਨੇ…

ਦਿੱਲੀ ਏਅਰਪੋਰਟ ਤੋਂ 24 ਸਾਲਾ ਨੌਜਵਾਨ ਬਜ਼ੁਰਗ ਬਣ ਕੇ ਜਾ ਰਿਹਾ ਸੀ ਕੈਨੇਡਾ

20 ਜੂਨ (ਪੰਜਾਬੀ ਖਬਰਨਾਮਾ): ਦਿੱਲੀ ਏਅਰਪੋਰਟ ਤੋਂ 24 ਸਾਲਾ ਨੌਜਵਾਨ ਨੂੰ ਗਿ੍ਫ਼ਤਾਰ ਕੀਤਾ ਗਿਆ ਜਿਹੜਾ 67 ਸਾਲ ਦਾ ਬਜ਼ੁਰਗ ਬਣ ਕੇ ਕੈਨੇਡਾ ਜਾਣ ਦੀ ਫਿਰਾਕ ’ਚ ਸੀ। ਨੌਜਵਾਨ ਨੇ ਨਾ ਸਿਰਫ਼…

ਜ਼ਹਿਰੀਲੀ ਸ਼ਰਾਬ ਨੇ ਢਾਹਿਆ ਕਹਿਰ! 33 ਦੀ ਮੌਤ, 60 ਹਸਪਤਾਲ ‘ਚ ਦਾਖਲ

20 ਜੂਨ (ਪੰਜਾਬੀ ਖਬਰਨਾਮਾ): ਤਾਮਿਲਨਾਡੂ ਦੇ ਕਾਲਾਕੁਰੀਚੀ ਜ਼ਿਲੇ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 33 ਲੋਕਾਂ ਦੀ ਮੌਤ ਹੋ ਗਈ, ਜਦਕਿ 60 ਤੋਂ ਵੱਧ ਲੋਕਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ…

 UGC-NET ਪ੍ਰੀਖਿਆ ਰੱਦ, NTA ਨੇ ਕੀਤਾ ਐਲਾਨ

20 ਜੂਨ (ਪੰਜਾਬੀ ਖਬਰਨਾਮਾ): ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਬੁੱਧਵਾਰ (19 ਜੂਨ) ਨੂੰ UGC-NET ਪ੍ਰੀਖਿਆ ਨੂੰ ਰੱਦ ਕਰਨ ਦਾ ਐਲਾਨ ਕੀਤਾ। ਏਜੰਸੀ ਨੂੰ ਪਹਿਲੀ ਨਜ਼ਰੇ ਸੰਕੇਤ ਮਿਲੇ ਹਨ ਕਿ ਪ੍ਰੀਖਿਆ ਦੀ…

ਪਤਨੀ ਦੀ ਮੌਤ ਦੀ ਖਬਰ ਸੁਣ ਕੇ ਹਸਪਤਾਲ ਗਏ IPS ਅਧਿਕਾਰੀ ਨੇ ਲਾਸ਼ ਦੇ ਸਾਹਮਣੇ ਖੁਦ ਨੂੰ ਗੋਲੀ ਮਾਰੀ

19 ਜੂਨ (ਪੰਜਾਬੀ ਖਬਰਨਾਮਾ):ਹੋਮ ਸੇਕ੍ਰੇਟਰੀ ਸ਼ਿਲਾਦਿਤਿਆ ਚੇਤੀਆ ਨੂੰ ਆਪਣੀ ਪਤਨੀ ਦੀ ਮੌਤ ਦਾ ਇੰਨਾ ਸਦਮਾ ਲੱਗਿਆ ਕਿ ਉਸ ਨੇ ਆਪਣੀ ਜਾਨ ਤੱਕ ਲੈ ਲਈ। ਜੀ ਹਾਂ, ਅਸਾਮ ਦੇ ਗ੍ਰਹਿ ਅਤੇ…

ਕਾਂਗਰਸ ਨੂੰ ਵੱਡਾ ਝਟਕਾ, Sitting MLA ਧੀ ਸਣੇ ਭਾਜਪਾ ‘ਚ ਸ਼ਾਮਲ

19 ਜੂਨ (ਪੰਜਾਬੀ ਖਬਰਨਾਮਾ):ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ। ਹਰਿਆਣਾ ਦੇ ਸਾਬਕਾ ਮੁੱਖਮੰਤਰੀ ਬੰਸੀਲਾਲ ਦੀ ਨੂੰਹ ਅਤੇ ਤੋਸ਼ਾਮ, ਭਿਵਾਨੀ ਤੋਂ ਕਾਂਗਰਸ ਵਿਧਾਇਕ ਕਿਰਨ ਚੌਧਰੀ ਆਪਣੀ…

 ਇਨ੍ਹਾਂ 5 ਸੂਬਿਆਂ ਵਿਚ ਬਾਰਿਸ਼ ਤੇ ਤੂਫਾਨ ਨੂੰ ਲੈ ਕੇ ਰੈੱਡ ਅਲਰਟ

19 ਜੂਨ (ਪੰਜਾਬੀ ਖਬਰਨਾਮਾ):ਦੇਸ਼ ਦੇ ਕਈ ਹਿੱਸਿਆਂ ਵਿਚ ਮਾਨਸੂਨ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਮਾਨਸੂਨ ਦੀ ਉੱਤਰੀ ਸੀਮਾ ਇਸ ਸਮੇਂ ਨਵਸਾਰੀ, ਜਲਗਾਓਂ, ਅਮਰਾਵਤੀ, ਚੰਦਰਪੁਰ, ਬੀਜਾਪੁਰ, ਸੁਕਮਾ, ਮਲਕਾਨਗਿਰੀ, ਵਿਜ਼ਿਆਨਗਰਮ ਅਤੇ…

ਮੁੰਬਈ ਦੇ 50 ਤੋਂ ਵੱਧ ਮਸ਼ਹੂਰ ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

19 ਜੂਨ (ਪੰਜਾਬੀ ਖਬਰਨਾਮਾ):ਮੁੰਬਈ ਦੇ 50 ਤੋਂ ਵੱਧ ਹਸਪਤਾਲਾਂ ਨੂੰ ਧਮਕੀ ਭਰੇ ਈਮੇਲ ਮਿਲੇ ਹਨ। ਈਮੇਲ ਭੇਜਣ ਵਾਲੇ ਨੇ ਦਾਅਵਾ ਕੀਤਾ ਕਿ ਹਸਪਤਾਲ ਦੇ ਬੈੱਡਾਂ ਅਤੇ ਬਾਥਰੂਮਾਂ ਵਿੱਚ ਬੰਬ ਰੱਖੇ…