ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੀ ਕਰੜੀ ਕਾਰਵਾਈ: ਹਜ਼ਾਰਾਂ ਤਸਕਰ ਜੇਲ੍ਹ ‘ਚ, ਈਡੀ ਨੇ ਕੇਂਦਰਾਂ ‘ਤੇ ਮਾਰੇ ਛਾਪੇ
ਚੰਡੀਗੜ੍ਹ, 18 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਜਾਂਚ ਏਜੰਸੀ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਛਾਪੇਮਾਰੀ ਕਰ ਰਹੀ ਹੈ। ਪੰਜਾਬ ਪੁਲਿਸ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਸ਼ੁੱਕਰਵਾਰ ਨੂੰ ਰਾਜ ਪੱਧਰੀ ਮੁਹਿੰਮ…