ਮੁੰਬਈ ਹੋਰਡਿੰਗ ਕੇਸ ਵਿੱਚ ਪ੍ਰਮੁੱਖ ਮੁਲਜ਼ਮ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਵਿੱਚ 16 ਲੋਕਾਂ ਦੀ ਮੌਤ ਹੋਈ ਸੀ
17 ਮਈ( ਪੰਜਾਬੀ ਖਰਬਨਾਮਾ):ਮੁੰਬਈ ਦੇ ਘਾਟਕੋਪਰ ‘ਚ ਹੋਰਡਿੰਗ ਕਾਂਡ ਦੇ ਮੁੱਖ ਦੋਸ਼ੀ ਭਾਵੇਸ਼ ਭਿੜੇ ਨੂੰ ਮੁੰਬਈ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਰਾਜਸਥਾਨ ਦੇ ਉਦੈਪੁਰ ਦੇ ਇਕ ਹੋਟਲ ਤੋਂ ਗ੍ਰਿਫਤਾਰ ਕੀਤਾ…