ਗਿੱਪੀ ਗਰੇਵਾਲ ਨੇ ਫਿਲਮ “AKAAL” ਦੇ ਵਿਰੋਧ ‘ਤੇ ਚੁੱਪੀ ਤੋੜਦੇ ਕਿਹਾ, “ਜੇ ਤਕਲੀਫ਼ ਹੈ ਤਾਂ ਖੁਲ ਕੇ ਦੱਸੋ”
14 ਅਪ੍ਰੈਲ, 2025 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬੀ ਸਿਨੇਮਾ ਜਗਤ ਵਿੱਚ ਗਾਇਕੀ ਦੇ ਨਾਲ ਨਾਲ ਅਦਾਕਾਰੀ ਅਤੇ ਨਿਰਦੇਸ਼ਨ ਵਿੱਚ ਮੱਲਾਂ ਮਾਰਨ ਵਾਲੇ ਪੰਜਾਬ ਦੇ ਉਭਰਦੇ ਸਿਤਾਰੇ, ਗਾਇਕ ਅਤੇ ਅਦਕਾਰ ਗਿੱਪੀ ਗਰੇਵਾਲ…