ਮੂੰਹ ਦਾ ਛਾਲਾ ਜਾਂ ਕੈਂਸਰ ਦਾ ਸੰਕੇਤ? ਬਿਨਾਂ ਤੰਬਾਕੂ-ਸਿਗਰਟ ਦੇ ਵੀ ਵਧ ਰਿਹੈ ਇਸ ਦਾ ਖ਼ਤਰਾ, ਡਾਕਟਰਾਂ ਦੀ ਵੱਡੀ ਚਿਤਾਵਨੀ
ਨਵੀਂ ਦਿੱਲੀ 29 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਪਹਿਲਾਂ ਸਿਰ ਅਤੇ ਗਰਦਨ ਦੇ ਕੈਂਸਰ ਨੂੰ ਤੰਬਾਕੂ ਅਤੇ ਸਿਗਰਟ ਪੀਣ ਵਾਲਿਆਂ ਨਾਲ ਜੋੜ ਕੇ ਦੇਖਿਆ ਜਾਂਦਾ ਸੀ। ਪਰ ਸਮੇਂ ਦੇ ਨਾਲ…
