IMD ਦੀ ਤਾਜ਼ਾ ਚੇਤਾਵਨੀ: ਪੰਜਾਬ ਅਤੇ ਦੇਸ਼ ਭਰ ਵਿੱਚ ਅਗਲੇ 3 ਦਿਨਾਂ ਦੌਰਾਨ ਮੌਸਮ ਦੇ ਬਦਲਾਅ ਅਤੇ ਸੰਭਾਵਿਤ ਖ਼ਤਰੇ
23 ਮਈ 2025 (ਪੰਜਾਬੀ ਖਬਰਨਾਮਾ ਬਿਊਰੋ): Weather Update: ਜਿਵੇਂ-ਜਿਵੇਂ ਮਈ ਮਹੀਨਾ ਖਤਮ ਹੋ ਰਿਹਾ ਹੈ, ਦੇਸ਼ ਵਿੱਚ ਮਾਨਸੂਨ ਦੇ ਆਉਣ ਦੀ ਤਰੀਕ ਵੀ ਨੇੜੇ ਆ ਰਹੀ ਹੈ। ਅਗਲੇ ਇੱਕ ਹਫ਼ਤੇ ਵਿੱਚ…