Mohali: ਮੋਮੋਜ਼ ਫੈਕਟਰੀ ਦੀ ਵੀਡੀਓ ਵਾਇਰਲ ਹੋਣ ‘ਤੇ ਸਿਹਤ ਵਿਭਾਗ ਨੇ ਜਾਂਚ ਵਾਸਤੇ ਸੈਂਪਲ ਭੇਜੇ
ਚੰਡੀਗੜ੍ਹ, 19 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ) : ਸਿਟੀਬਿਊਟੀਫੁਲ ਚੰਡੀਗੜ੍ਹ ਨਾਲ ਲਗਦੇ ਮੋਹਾਲੀ ਦੇ ਮਟੌਰ ਵਿੱਚ ਇੱਕ ਸਟ੍ਰੀਟ ਫੂਡ ਫੈਕਟਰੀ ਵਿੱਚੋਂ ਇੱਕ ਕੁੱਤੇ ਦਾ ਕੱਟਿਆ ਹੋਇਆ ਸਿਰ ਮਿਲਿਆ ਹੈ। ਇਸ ਦੇ ਨਾਲ…