Maruti Victori’s ਦੀ ਐਂਟਰੀ ਨਾਲ SUV ਸੈਗਮੈਂਟ ’ਚ ਹੋਇਆ ਧਮਾਕਾ, ਕੀਮਤ ਤੇ ਫੀਚਰ ਪੜ੍ਹੋ ਇੱਕ ਝਲਕ ’ਚ
ਨਵੀਂ ਦਿੱਲੀ, 15 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ ):- ਭਾਰਤ ਦੇ ਮੋਹਰੀ ਵਾਹਨ ਨਿਰਮਾਤਾਵਾਂ ਵਿੱਚੋਂ ਇੱਕ, ਮਾਰੂਤੀ ਸੁਜ਼ੂਕੀ ਨੇ ਅੱਜ ਇੱਕ ਨਵੀਂ SUV ਦੇ ਰੂਪ ਵਿੱਚ ਮਾਰੂਤੀ ਵਿਕਟੋਰਿਸ ਲਾਂਚ ਕੀਤੀ…