Tag: MalegaonBlastVerdict

Malegaon Blast Case: ਪ੍ਰੱਗਿਆ ਠਾਕੁਰ ਸਮੇਤ 7 ਮੁਲਜ਼ਮ ਬਰੀ, 17 ਸਾਲਾਂ ਬਾਅਦ ਅਦਾਲਤ ਦਾ ਫੈਸਲਾ

31 ਜੁਲਾਈ, 2025 (ਪੰਜਾਬੀ ਖਬਰਨਾਮਾ ਬਿਊਰੋ ):- ਮਹਾਰਾਸ਼ਟਰ ਦੇ ਮਾਲੇਗਾਓਂ ਬੰਬ ਧਮਾਕੇ ਮਾਮਲੇ ਵਿੱਚ ਇੰਤਜ਼ਾਰ ਖਤਮ ਹੋ ਗਿਆ ਹੈ। 17 ਸਾਲਾਂ ਬਾਅਦ, ਅਦਾਲਤ ਦਾ ਫੈਸਲਾ ਆ ਗਿਆ ਹੈ। ਐਨਆਈਏ ਅਦਾਲਤ…