Amrita Rao ਨੇ ਮੈਗਜ਼ੀਨ ਕਵਰ ਤੋਂ ਹਟਾਏ ਜਾਣ ਦੀ ਸੱਚਾਈ ਕੀਤੀ ਬਿਆਨ, ਕਿਹਾ- “ਮੇਰੀ ਜਗ੍ਹਾ ਕਿਸੇ ਹੋਰ ਮਸ਼ਹੂਰ ਅਦਾਕਾਰਾ ਨੂੰ ਮਿਲ ਗਈ”
ਨਵੀਂ ਦਿੱਲੀ, 24 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ):- ਫਿਲਮ ਇਸ਼ਕ ਵਿਸ਼ਕ ਨਾਲ ਅੰਮ੍ਰਿਤਾ ਰਾਓ ਰਾਤੋ-ਰਾਤ ਸਨਸਨੀ ਬਣ ਗਈ। ਪਰ ਇਸ ਪੱਧਰ ‘ਤੇ ਪਹੁੰਚਣ ਤੋਂ ਬਾਅਦ ਵੀ, ਉਸਦਾ ਸਫ਼ਰ ਆਸਾਨ ਨਹੀਂ…