Tag: LudhianaLions

ਸ਼ੇਰ-ਏ-ਪੰਜਾਬ ਟੀ-20 ਲੀਗ ‘ਚ ਧਮਾਕਾ : ਲੁਧਿਆਣਾ ਲਾਇਨਜ਼ ਦੀ ਸ਼ਾਨਦਾਰ ਜਿੱਤ, ਫਾਜ਼ਿਲਕਾ ਫਾਲਕਨਜ਼ ਨੂੰ 6 ਵਿਕਟਾਂ ਨਾਲ ਚੱਟਾਈ ਧੂੜ

ਮੁਹਾਲੀ 09 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਮੁਹਾਲੀ ਦੇ ਆਈ.ਐਸ. ਬਿੰਦਰਾ ਸਟੇਡੀਅਮ ਵਿਖੇ ਸ਼ੇਰ-ਏ-ਪੰਜਾਬ ਟੀ-20 ਲੀਗ’ ਵਿੱਚ ਲੁਧਿਆਣਾ ਲਾਇਨਜ਼ ਨੇ ਫਾਜ਼ਿਲਕਾ ਫਾਲਕਨਜ਼ ‘ਤੇ ਛੇ ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ।…