Tag: #LudhianaCrime

ਲੁਧਿਆਣਾ ‘ਚ ਨਾਜਾਇਜ਼ ਹਥਿਆਰਾਂ ਦੀ ਹਦ ਤੋਂ ਵੱਧ ਵਰਤੋਂ, ਬੈਂਕ ਮੈਨੇਜਰ ‘ਤੇ ਹਮਲਾ ਕਰਨ ਵਾਲਾ ਸ਼ਖ਼ਸ ਗ੍ਰਿਫ਼ਤਾਰ

ਲੁਧਿਆਣਾ, 26 ਸਤੰਬਰ, 2025 (ਪੰਜਾਬੀ ਖਬਰਨਾਮਾ ਬਿਊਰੋ):- ਅਪਰਾਧ ਦੀ ਰਾਜਧਾਨੀ ਬਣ ਚੁੱਕੇ ਲੁਧਿਆਣਾ ਵਿੱਚ ਨਾਜਾਇਜ਼ ਹਥਿਆਰਾਂ ਦੀ ਧੜੱਲੇ ਨਾਲ ਵਰਤੋਂ ਹੋ ਰਹੀ ਹੈ। ਬੀਤੀ ਰਾਤ ਜਿੱਥੇ ਲੁਧਿਆਣਾ ਦੀ ਫਿਰੋਜ਼ਗਾਂਧੀ ਮਾਰਕੀਟ…