ਸ਼ਿਮਲਾ ‘ਚ ਖੱਡ ਵਿੱਚ ਡਿੱਗੀ ਬੱਸ, ਡਰਾਈਵਰ-ਕੰਡਕਟਰ ਸਣੇ 4 ਮੌਤਾਂ ਤੇ 3 ਹੋਰ ਸਵਾਰੀਆਂ ਜਖ਼ਮੀ
21 ਜੂਨ (ਪੰਜਾਬੀ ਖਬਰਨਾਮਾ): ਜ਼ਿਲ੍ਹਾ ਸ਼ਿਮਲਾ ਦੇ ਜੁਬਲ ਵਿੱਚ ਅੱਜ ਸਵੇਰੇ ਇੱਕ ਵੱਡਾ ਬੱਸ ਹਾਦਸਾ ਵਾਪਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਹਿਮਾਚਲ ਪ੍ਰਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੀ ਬੱਸ ਅੱਜ…
