Patanjali Misleading Ad Case: ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਰਾਮਦੇਵ ਨੇ ਫਿਰ ਮੰਗੀ ਮਾਫੀ, ਕੀ ਕਿਹਾ?
Patanjali Misleading Ad Case(ਪੰਜਾਬੀ ਖ਼ਬਰਨਾਮਾ): ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ‘ਚ ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ ਪਤੰਜਲੀ ਨੇ ਅਖਬਾਰਾਂ ‘ਚ ਨਵਾਂ ਇਸ਼ਤਿਹਾਰ ਜਾਰੀ ਕੀਤਾ ਹੈ। ਪਤੰਜਲੀ ਆਯੁਰਵੇਦ ਦੇ ਸਹਿ-ਸੰਸਥਾਪਕ ਯੋਗ ਗੁਰੂ ਰਾਮਦੇਵ…
