‘ਵਿਆਹ ‘ਚ ਗਾਉਣ ਨਾਲ ਘੱਟ ਹੁੰਦੀ ਹੈ ਔਕਾਤ… ਮਿਲਿੰਦ ਗਾਬਾ ਨੇ ਵੀਡੀਓ ਸ਼ੇਅਰ ਕਰ ਅਭਿਜੀਤ ਭੱਟਾਚਾਰੀਆ ਦਾ ਕੀਤਾ ਪਰਦਾਫਾਸ਼
ਨਵੀਂ ਦਿੱਲੀ(ਪੰਜਾਬੀ ਖ਼ਬਰਨਾਮਾ):– ਅਭਿਜੀਤ ਭੱਟਾਚਾਰੀਆ, ਜਿਨ੍ਹਾਂ ਨੇ 1000 ਤੋਂ ਵੱਧ ਫਿਲਮਾਂ ਵਿੱਚ 6034 ਗੀਤ ਗਾਏ ਹਨ। ਉਨ੍ਹਾਂ ਨੇ 90 ਦੇ ਦਹਾਕੇ ਦੀ ਹਰ ਦੂਜੀ ਫਿਲਮ ਵਿੱਚ ਆਪਣੀ ਮਖਮਲੀ ਆਵਾਜ਼ ਨਾਲ ਲੋਕਾਂ…
