Tag: Latest News Today

ਮਸ਼ਹੂਰ ਸਨੈਕ ਮੇਕਰ Haldiram ਜਲਦੀ ਲੈ ਕੇ ਆ ਰਿਹਾ ਹੈ ਆਪਣਾ IPO

13 ਜੂਨ (ਪੰਜਾਬੀ ਖਬਰਨਾਮਾ):ਭਾਰਤੀ ਸਨੈਕਸ, ਨਮਕੀਨ ਅਤੇ ਮਠਿਆਈਆਂ ਲਈ ਮਸ਼ਹੂਰ ਕੰਪਨੀ ਹਲਦੀਰਾਮ (Haldiram) ਆਈਪੀਓ (IPO) ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹਲਦੀਰਾਮ ਪਰਿਵਾਰ ਪਹਿਲਾਂ ਕੰਪਨੀ ਵਿੱਚ ਆਪਣੀ ਹਿੱਸੇਦਾਰੀ ਘਟਾ…

ਤੇਲ-ਗੈਸ ਉਦਯੋਗਾਂ ਨਾਲ ਸਬੰਧਤ ਕੰਪਨੀ ਦਾ ਖੁੱਲੇਗਾ IPO

13 ਜੂਨ (ਪੰਜਾਬੀ ਖਬਰਨਾਮਾ):ਡੀ ਡਿਵੈਲਪਮੈਂਟ ਇੰਜੀਨੀਅਰਜ਼ ਲਿਮਿਟੇਡ (D Development Engineers Limited) (ਡੀਡੀਈਐਲ), ਜੋ ਪੈਟਰੋਲੀਅਮ (Petroleum) ਅਤੇ ਤੇਲ-ਗੈਸ (Oil-Gas) ਵਰਗੇ ਉਦਯੋਗਾਂ ਨੂੰ ਪਾਈਪਿੰਗ ਹੱਲ ਪ੍ਰਦਾਨ ਕਰਦੀ ਹੈ, ਨੇ ਬੁੱਧਵਾਰ (Wednesday) ਨੂੰ…

ਖਾਣਾ ਖਾਣ ਤੋਂ ਬਾਅਦ ਕਿਉਂ ਆ ਜਾਂਦੀ ਹੈ ਜਲਦੀ ਨੀਂਦ?

13 ਜੂਨ (ਪੰਜਾਬੀ ਖਬਰਨਾਮਾ):ਭੋਜਨ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਸਾਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਪੌਸ਼ਟਿਕ ਤੱਤ ਮਿਲਦੇ ਹਨ, ਜੋ ਸਰੀਰ ਦੇ ਸਹੀ ਕੰਮਕਾਜ ਨੂੰ ਬਣਾਈ ਰੱਖਣ ਵਿਚ ਮਦਦ ਕਰਦੇ…

ਆਈਸਕ੍ਰੀਮ ‘ਚੋਂ ਨਿਕਲੀ ਮਨੁੱਖੀ ਉਂਗਲੀ, ਅੱਧੀ ਖਾਣ ਤੋਂ ਬਾਅਦ ਔਰਤ ਨੂੰ ਲੱਗਾ ਪਤਾ…

13 ਜੂਨ (ਪੰਜਾਬੀ ਖਬਰਨਾਮਾ):ਗਰਮੀਆਂ ਵਿਚ ਆਈਸਕ੍ਰੀਮ ਹਰ ਕੋਈ ਪਸੰਦ ਕਰਦਾ ਹੈ। ਪਰ ਮੁੰਬਈ ‘ਚ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਮਹਾਨਗਰ ਦੇ ਮਲਾਡ…

 ਹੋ ਜਾਵੋ ਤਿਆਰ!, ਪੰਜਾਬ, ਹਰਿਆਣਾ ਤੇ ਦਿੱਲੀ ਵਿਚ ਆ ਰਹੀ ਹੈ ਮਾਨਸੂਨ

13 ਜੂਨ (ਪੰਜਾਬੀ ਖਬਰਨਾਮਾ):ਦੇਸ਼ ਦੀ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ ਇਨ੍ਹੀਂ ਦਿਨੀਂ ਭਿਆਨਕ ਗਰਮੀ ਦੀ ਲਪੇਟ ‘ਚ ਹਨ। ਪਿਛਲੇ 15 ਦਿਨਾਂ ਤੋਂ ਦਿੱਲੀ ਦਾ ਤਾਪਮਾਨ ਲਗਾਤਾਰ 40 ਡਿਗਰੀ ਸੈਲਸੀਅਸ ਤੋਂ ਉੱਪਰ…

 ਕੁਵੈਤ ਅਗਨੀ ਕਾਂਡ ‘ਚ ਮਾਰੇ ਗਏ ਭਾਰਤੀਆਂ ਦੀ ਲਿਸਟ ਆਈ ਸਾਹਮਣੇ

13 ਜੂਨ (ਪੰਜਾਬੀ ਖਬਰਨਾਮਾ):ਕੁਵੈਤ ਵਿਚ ਛੇ ਮੰਜ਼ਿਲਾ ਇਮਾਰਤ ’ਚ ਭਿਆਨਕ ਅੱਗ ਲੱਗਣ ਕਾਰਨ 42 ਭਾਰਤੀਆਂ ਸਣੇ 49 ਵਿਅਕਤੀਆਂ ਦੀ ਮੌਤ ਹੋ ਗਈ। ਇਮਾਰਤ ’ਚ ਵਿਦੇਸ਼ੀ ਕਾਮੇ ਰਹਿੰਦੇ ਸਨ। ਬਹੁਤਿਆਂ ਦੀ…

ਸਾਵਧਾਨ! ਗੁਰਦੇ ‘ਚ ਪੱਥਰੀ ਬਣਨ ਪਿੱਛੇ ਇਹ ਭੋਜਨ ਹੋ ਸਕਦੈ ਨੇ ਜ਼ਿੰਮੇਵਾਰ

13 ਜੂਨ (ਪੰਜਾਬੀ ਖਬਰਨਾਮਾ): ਗੁਰਦੇ ‘ਚ ਪੱਥਰੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜੇਕਰ ਤੁਸੀਂ ਰੋਜ਼ਾਨਾ ਲੋੜੀਂਦਾ ਪਾਣੀ ਨਹੀਂ ਪੀਂਦੇ, ਤਾਂ ਗੁਰਦੇ ਦੀ ਪੱਥਰੀ ਅਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ…

ਗਲੋਬਲੀ ਪੱਧਰ ‘ਤੇ ਛਾ ਰਿਹਾ ਦਿਲਜੀਤ ਦੁਸਾਂਝ ਦੀ ਗਾਇਕੀ ਦਾ ਜਾਦੂ

13 ਜੂਨ (ਪੰਜਾਬੀ ਖਬਰਨਾਮਾ):ਕਾਰੋਪਰੇਟ ਕਿੰਗ ਮੁਕੇਸ਼ ਅੰਬਾਨੀ ਦੇ ਪੁੱਤਰ ਅਨੰਤ ਅੰਬਾਨੀ ਦੀ ਪ੍ਰੀ-ਵੈਡਿੰਗ ਪਾਰਟੀ ਵਿੱਚ ਪ੍ਰੋਫਾਰਮ ਕਰਨ ਵਾਲੇ ਇਕਲੌਤੇ ਪੰਜਾਬੀ ਗਾਇਕ ਹੋਣ ਦਾ ਮਾਣ ਆਪਣੀ ਝੋਲੀ ਪਾਉਣ ਵਾਲੇ ਗਾਇਕ ਦਿਲਜੀਤ…

ਕਬਾੜ ਦੇ ਗੋਦਾਮ ਵਿੱਚੋਂ ਲੱਗੀ ਅਚਾਨਕ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ

 13 ਜੂਨ (ਪੰਜਾਬੀ ਖਬਰਨਾਮਾ):ਜ਼ਿਲ੍ਹਾ ਮਾਨਸਾ ਵਿਖੇ ਇੱਕ ਕਬਾੜ ਦੀ ਦੁਕਾਨ ਵਿੱਚੋਂ ਅਚਾਨਕ ਅੱਗ ਲੱਗ ਜਾਣ ਦੇ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਦੁਕਾਨ ਮਾਲਕ ਵੱਲੋਂ ਦਾਅਵਾ ਕੀਤਾ ਗਿਆ ਹੈ।…

ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਭਾਖੜਾ ਨਹਿਰ ਵਿੱਚ ਬਣੇ ਫਲੋਟਿੰਗ ਰੈਸਟੋਰੈਂਟ ਦੀ ਹਾਲਤ ਖਸਤਾ

 13 ਜੂਨ (ਪੰਜਾਬੀ ਖਬਰਨਾਮਾ):ਦਿੱਲੀ ਤੋਂ ਅੰਮ੍ਰਿਤਸਰ ਸ਼ੇਰਸ਼ਾਹ ਸੂਰੀ ਰੋਡ ‘ਤੇ ਸਥਿਤ ਦੋ ਸ਼ਹਿਰ ਗੋਬਿੰਦਗੜ੍ਹ ਅਤੇ ਸਰਹਿੰਦ ਦੇ ਵਿਚਕਾਰ ਲੰਘਦੀ ਭਾਖੜਾ ਨਹਿਰ ਦੇ ਵਿਚਕਾਰ ਤੈਰਦਾ ਇੱਕ ਹੋਟਲ, ਜਿਸ ਨੂੰ ਫਲੋਟਿੰਗ ਰੈਸਟੋਰੈਂਟ…