12 ਸਾਲ ਪੁਰਾਣੇ ਮੁਕੱਦਮੇ ‘ਚ ਲੋੜੀਂਦੇ ਵਿਅਕਤੀ ਨੂੰ ਪੀ.ਓ. ਸਟਾਫ਼ ਨੇ ਕੀਤਾ ਗ੍ਰਿਫਤਾਰ
ਸ੍ਰੀ ਫ਼ਤਹਿਗੜ੍ਹ ਸਾਹਿਬ/ 17 ਅਪ੍ਰੈਲ(ਪੰਜਾਬੀ ਖ਼ਬਰਨਾਮਾ) :12 ਸਾਲ ਪਹਿਲਾਂ ਥਾਣਾ ਮੂਲੇਪੁਰ ਵਿਖੇ ਦਰਜ ਕੀਤੇ ਗਏ ਇੱਕ ਮੁਕੱਦਮੇ ‘ਚ ਭਗੌੜੇ ਚੱਲੇ ਆ ਰਹੇ ਰਾਕੇਸ਼ ਕੁਮਾਰ ਨਾਮਕ ਵਿਅਕਤੀ ਨੂੰ ਪੀ.ਓ. ਸਟਾਫ਼ ਫ਼ਤਹਿਗੜ੍ਹ ਸਾਹਿਬ…
