‘ਗੱਦਾਰ ਦੋਸਤ’ Vs ‘ਦੇਸ਼ ਦਾ ਦੁਸ਼ਮਣ’ ਰਾਹੁਲ-ਬਿੱਟੂ ਟਕਰਾਅ ‘ਤੇ ਸੁਖਬੀਰ ਬਾਦਲ ਦਾ ਸਿਆਸੀ ਵਾਰ: ਕਿਹਾ ਦੋਵੇਂ ਸੱਚ ਬੋਲ ਰਹੇ ਹਨ
ਚੰਡੀਗੜ੍ਹ, 05 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬੈਠਕ ਅਮਨ-ਕਾਨੂੰਨ ਦੀ ਸਥਿਤੀ…
