ਅਦਾਕਾਰ ਦਿਲਜੀਤ ਦੁਸਾਂਝ, ਪਰਿਣੀਤੀ ਚੋਪੜਾ, ਇਮਤਿਆਜ਼ ਅਲੀ ਨੂੰ ਮਿਲੀ ਵੱਡੀ ਰਾਹਤ! ਅਦਾਲਤ ਨੇ ‘ਚਮਕੀਲਾ’ ’ਤੇ ਰੋਕ ਲਾਉਣੋਂ ਕੀਤੀ ਨਾਂਹ
ਪੱਤਰ ਪ੍ਰੇਰਕ, ਲੁਧਿਆਣਾ( ਪੰਜਾਬੀ ਖਬਰਨਾਮਾ) : ਵਧੀਕ ਸੈਸ਼ਨ ਜੱਜ ਸ਼ਾਤਿਨ ਗੋਇਲ ਦੀ ਅਦਾਲਤ ਨੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਕੌਰ ’ਤੇ ਬਣੀ ਫਿਲਮ ‘ਚਮਕੀਲਾ’ ਦੀ ਰਿਲੀਜ਼ ’ਤੇ…
