Tag: LastFilm

ਕੀ ਮਹਾਭਾਰਤ ਆਮਿਰ ਖਾਨ ਦੀ ਆਖਰੀ ਫਿਲਮ ਹੋਵੇਗੀ? ਨਹੀਂ ਕਰਨਗੇ ਹੋਰ ਫਿਲਮਾਂ ?

03 ਜੂਨ, 2025 (ਪੰਜਾਬੀ ਖਬਰਨਾਮਾ ਬਿਊਰੋ): ਬਾਲੀਵੁੱਡ ਅਦਾਕਾਰ ਆਮਿਰ ਖਾਨ ਆਪਣੀ ਨਵੀਂ ਫਿਲਮ ‘ਸਿਤਾਰੇ ਜ਼ਮੀਨ ਪਰ’ ਨਾਲ ਫਿਲਮਾਂ ਵਿੱਚ ਵਾਪਸੀ ਕਰ ਰਹੇ ਹਨ। ਇਹ ਫਿਲਮ ਤਾਰੇ ਜ਼ਮੀਨ ਪਰ ਨਾਲ ਜੁੜੀ ਮੰਨੀ ਜਾਂਦੀ…