ਜਲੰਧਰ ਵਿੱਚ ਸੰਘਣੀ ਧੁੰਦ ਕਾਰਨ ਵੱਡਾ ਹਾਦਸਾ: ਫਲਾਈਓਵਰ ‘ਤੇ ਦੋ ਬੱਸਾਂ ਅਤੇ ਟਰੱਕ ਦੀ ਟੱਕਰ, ਕਈ ਯਾਤਰੀ ਜ਼ਖਮੀ
ਜਲੰਧਰ, 22 ਦਸੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਧੁੰਦ ਕਾਰਨ ਜਲੰਧਰ-ਲੁਧਿਆਣਾ ਹਾਈਵੇਅ ‘ਤੇ ਪੀ.ਏ.ਪੀ. ਚੌਕ ਤੋਂ ਪਿੱਛੇ ਇੰਡੀਅਨ ਆਇਲ ਡਿਪੂ ਦੇ ਕੋਲ ਸੋਮਵਾਰ ਸਵੇਰੇ ਕਰੀਬ ਸੱਤ ਵਜੇ ਵੱਡਾ ਸੜਕ ਹਾਦਸਾ ਵਾਪਰ…
