ਰਾਸ਼ਟਰਪਤੀ ਚੋਣਾਂ ‘ਚ ਟਰੰਪ ਤੇ ਬਾਇਡਨ ਵਿਚਾਲੇ ਮੁਕਾਬਲਾ ਤੈਅ, ‘Super Tuesday’ ਹਾਰ ਕੇ ਦੌੜ ਤੋਂ ਬਾਹਰ ਹੋਈ ਨਿੱਕੀ ਹੇਲੀ
ਰਾਇਟਰਜ਼/ਏਪੀ, ਵਾਸ਼ਿੰਗਟਨ 6 ਮਾਰਚ (ਪੰਜਾਬੀ ਖਬਰਨਾਮਾ): US Presidential Polls 2024: ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਇੱਕ ਵਾਰ ਫਿਰ ਡੋਨਾਲਡ ਟਰੰਪ ਅਤੇ ਜੋ ਬਿਡੇਨ ਵਿਚਾਲੇ ਸਿੱਧਾ ਮੁਕਾਬਲਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਸਾਬਕਾ…